ਪਰਥ (ਸਤਿੰਦਰ ਸਿੰਘ ਸਿੱਧੂ)
ਸਕਾਟਲੈਂਡ ਦੇ ਜਨਮ ਅਤੇ ਮਰਨ ਦੀ ਜਾਣਕਾਰੀ ਰੱਖਣ ਵਾਲੇ ਮਹਿਕਮੇ (NRS) ਦੀ ਇਕ ਤਾਜ਼ਾ ਰਿਪੋਰਟ ਦੇ ਮੁਤਾਬਿਕ 26ਅਪ੍ਰੈਲ ਤੱਕ ਸਕਾਟਲੈਂਡ ਵਿੱਚ ਹੋਈਆਂ 2272 ਦਾ ਤੀਜਾ ਹਿੱਸਾ ਬਜ਼ੁਰਗ ਦੇਖਭਾਲ ਘਰ ਵਿੱਚ ਹੋਈਆਂ ਮੌਤਾਂ ਦਾ ਹੈ, ਜੋ ਕਿ ਕੁਲ ਮੌਤਾਂ ਦਾ 36% ਹੈ ।
ਤਾਜ਼ਾ ਜਾਣਕਾਰੀ ਮੁਤਾਬਿਕ ਇਸ ਮਹਾਮਾਰੀ ਨੇ 26 ਅਪ੍ਰੈਲ ਤੱਕ ਟੇਸਾਇਡ ਵਿੱਚ 165 ਜਾਣਾ ਲਈਆਂ ਸਨ, ਜਿਸ ਵਿੱਚੋ ਡਨਡੀ ਵਿੱਚ 85, ਪਰਥ ਅਤੇ ਕਿਨਰੋਸ ਵਿੱਚ 38 ਅਤੇ ਐਂਗਸ ਵਿੱਚ 42 ਮੌਤਾਂ ਹੋਈਆਂ ਸਨ ।
