14.1 C
United Kingdom
Sunday, April 20, 2025

More

    ★ ਉਮੀਦ ★

    ਰਣਜੀਤ ਸਿੰਘ

    ਖੁਸ਼ੀਆਂ, ਖੇੜਿਆਂ ਵਾਲੇ ਸੰਸਾਰ ਤੇ,
    ਰੱਬ ਨੇ ਅਜ਼ਬ ਖੇਡ ਵਰਤਾਈ ਹੈ ।
    ਹਰ ਪਾਸੇ ਛਾਇਆ ਸੰਨਾਟਾ ,
    ਗਹਿਰੀ ਚੁੱਪੀ ਛਾਈ ਹੈ ।
    ਰੱਬ ਦੇ ਭੁੱਲੇ ਇਨਸਾਨਾਂ ਨੂੰ ,
    ਮੁੜ ਬੰਦਗੀ ਚੇਤੇ ਆਈ ਹੈ ।
    ਫਿਰ ਕੀ ਹੌਇਆ ਜੇ ਰੁੱਤ ਪੱਤਝੜ ਦੀ ਆਈ ਏ ,
    ਪਰ ਰੱਬ ਨੇ ਸਮੁੱਚੀ ਲੋਕਾਈ ਨੂੰ ਸੁਚੱਜਾ ਜੀਵਨ ਜਿਊਣ ਦੀ ਉਮੀਦ ਵੀ ਨਾਲ ਜਗਾਈ ਹੈ ।
    ਰਣਜੀਤ ਕਰੇ ਸਲਾਮਾਂ ਉਨ੍ਹਾਂ ਫ਼ਰਿਸ਼ਤਿਆਂ ਨੂੰ, ਜਿਨ੍ਹਾਂ ਨੇ ਇਨਸਾਨੀਅਤ ਦੀ ਰਾਖੀ ਲਈ
    ਸੱਚੀ ਸੇਵਾ ਦੀ ਲਹਿਰ ਚਲਾਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!