2.1 C
United Kingdom
Saturday, March 7, 2026

More

    “ਮੈਂ ਵੀ ਹਰਜੀਤ ਸਿੰਘ” ਦੀ ਨੇਮ ਪਲੇਟ ਸਾਰੀ ਪੁਲਿਸ ਨੇ ਲਾਈ।

    ਬਰਨਾਲਾ (ਬੰਧਨ ਤੋੜ ਸਿੰਘ)

    ਅੱਜ ਬਰਨਾਲਾ ਪੁਲਿਸ ਨੇ ਪੁਲਿਸ ਮੁਖੀ ਪੰਜਾਬ ਦਿਨਕਰ ਗੁਪਤਾ ਦੇ ਦਿਸਾ ਨਿਰਦੇਸਾਂ ਤਹਿਤ ਸਾਰੇ ਪੰਜਾਬ ਦੀ ਪੁਲਿਸ ਨੇ ਮੈਂ ਹਰਜੀਤ ਸਿੰਘ ਦੀ ਨੇਮ ਪਲੇਟ ਲਾਕੇ ਕਰੋਨਾ ਦਾ ਯੋਧਾ ਦਾ ਖਿਤਾਬ ਦੇ ਕੇ ਨਿਵਾਜਿਆ ਹੈ। ਇਸ ਤਹਿਤ ਚੋਂਕੀ ਇੰਚਾਰਜ ਗੁਰਪਾਲ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਐੱਸ ਐੱਸ ਪੀ ਬਰਨਾਲਾ ਸੰਦੀਪ ਗੋਇਲ ਦੇ ਦਿਸਾ ਨਿਰਦੇਸਾਂ ਤਹਿਤ ਬਰਨਾਲਾ ਪੁਲਿਸ ਦੇ ਸਾਰੇ ਮੁਲਾਜਮਾਂ ਨੇ ਅੱਜ ਦਿਨ ਮੈਂ ਵੀ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਲਾਈ ਹੈ ਕਿਉਕਿ ਉਸ ਨੂੰ ਕਰੋਨਾ ਦਾ ਯੋਧਾ ਕਰਾਰ ਦਿੱਤਾ ਹੈ।ਇਸ ਮੌਕੇ ਹਰਬੰਸ ਲਾਲ ਏ ਐੱਸ ਆਈ, ਹੌਲਦਾਰ ਸੁਖਦੇਵ ਸਿੰਘ,ਗੁਰਮੀਤ ਸਿੰਘ ਆਦਿ ਸਮੇਤ ਹੋਰ ਸਮੂਹ ਸਟਾਫ ਚੋਂਕੀ ਹੰਡਿਆਇਆ ਹਾਜਰ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!