4.5 C
United Kingdom
Friday, March 6, 2026

More

    ਕੋਠਿਆਂ ‘ਤੇ ਖੜ੍ਹ ਕੇ ਨਾਅਰੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ

    ਪੰਜ ਦਰਿਆ ਬਿਊਰੋ

    ਭਾਰਤ ਦੀਆਂ 16 ਜਨਤਕ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਚ ਕੋਠਿਆਂ ਤੇ ਖੜ ਕੇ ਨਾਹਰੇ ਲਾ ਅਤੇ ਕੌਲੀਆਂ ਥਾਲੀਆਂ ਖੜਕਾ ਕੇ ਰੋਸ ਮੁਜਾਹਰੇ ਕੀਤੇ ਗਏ, ਤਸਵੀਰ ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਹਿੰਮਤਪੁਰਾ ਦੇ ਵਰਕਰ ਅਤੇ ਅਹੁਦੇਦਾਰ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!