6.9 C
United Kingdom
Saturday, March 7, 2026

More

    ਆਇਰਲੈਂਡ ‘ਚ ਡਾ. ਹੇਮੰਤ ਕੁਮਾਰ ਦੀ ਸੇਵਾ ਦੇ ਚਰਚੇ

    ਆਇਰਲੈਂਡ (ਰਿੰਪੀ ਪੰਜਾਬੀ )

    ਆਇਰਲੈਂਡ ਵਿੱਚ ਬਤੌਰ ਜੀ.ਪੀ. ਦੀ ਸੇਵਾ ਕਈ ਸਾਲਾਂ ਤੋਂ ਨਿਭਾ ਰਹੇ ਡਾ. ਹੇਮੰਤ ਕੁਮਾਰ ਜੀ ਅਤੇ ਅੱਜ ਕੱਲ ਆਪਣੀ ਜੀ.ਪੀ. ਦੀ ਸੇਵਾ ਤੋਂ ਬਆਦ ਸਮਾਜਿਕ ਕੰਮ ਤੌਰ ਤੇ ਆਪਣੀ ਸੇਵਾ ਵੀ ਨਿਭਾ ਰਹੇ ਹਨ । ਲਾਕ ਡੋਨ ਹੋਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਜੋ ਕਿ ਕਿਸੇ ਨਾ ਕਿਸੇ ਕਾਰਣ ਕਰਕੇ ਕਿਸੇ ਵੀ ਮੁਸ਼ਕਿਲ ਵਿੱਚ ਹਨ ੳੁਹਨਾਂ ਦੀ ਇਸ ਸਮੇਂ ਵਿੱਚ ਵੀ ਬਹੁਤ ਬਹੁਤ ਮੱਦਦ ਕਰ ਰਹੇ ਹਨ । ਡਾ. ਹੇਮੰਤ ਕੁਮਾਰ ਇੱਕ ਨੇਕ ਇਨਸਾਨ ਹਨ ਅਤੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਹਮੇਸ਼ਾ ਆਪਣੇ ਲੋਕਾਂ ਦੀ ਹਰ ਤਰਾਂ ਦੀ ਮੱਦਦ ਵਾਸਤੇ ਹਮੇਸ਼ਾ ਅੱਗੇ ਅਾੳੁਂਦੇ ਹਨ । ਇਸ ਸਮੇਂ ਵੀ ਭਾਵੇਂ ਆਇਰਲੈਂਡ ਵਿੱਚ ਵੀ ਲੋਕ ਡਾੳੁਨ ਚਲਾ ਰਿਹਾ ਪਰ ਫਿਰ ਵੀ ਡਾ. ਸਾਹਿਬ ਆਪਣੀ ਡਿੳੂਟੀ ਤੋਂ ਬਆਦ ਵੀ ਆਪਣੀ ਸੇਵਾ ਲੋੜਵੰਦ ਲੋਕਾਂ ਤੱਕ ਪਹੁੰਚਾ ਰਹੇ ਹਨ। ਡਾ. ਸਾਹਿਬ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਇਸ ਨਾਜੁਕ ਸਮੇਂ ਵਿੱਚ ਬਹੁਤ ਸਾਰੇ ਲੋਕਾ ਨੂੰ ਆਪਣੀ ਸੇਵਾ ਦੇਣ ਲਈ ਆਇਰਸ਼ ਪੰਜਾਬੀ ਅੈਸੋ: ਅਤੇ ਟੀਮ ਪੰਜਾਬੀ ਰੇਡੀੳ ਆਇਰਲੈਂਡ ਡਾ. ਹੇਮੰਤ ਕੁਮਾਰ ਜੀ ਨੂੰ ਦਿਲ ਤੋਂ ਸਲਾਮ ਭੇਜਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!