4 C
United Kingdom
Friday, March 6, 2026

More

    ਕਰੋਨਾ ਤੋਂ ਬਚਾ ਸਬੰਧੀ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਭਦੌੜ ਪੁਲੀਸ

    ਮਿੰਨਤ ਕਰਾ ਲਓ……. ਘਰੀਂ ਟਿਕ’ਜੋ ??

    ਭਦੌੜ ( ਬੱਲੂ ਵਰਮਾ )
    ਕਰੋਨਾ ਵਾਇਰਸ ਦੀ ਜੰਗ ਨਾਲ ਭਦੌੜ ਪੁਲੀਸ ਬਹਾਦਰੀ ਨਾਲ ਲੜ ਰਹੀ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਪ੍ਰਸਾਸ਼ਨ ਦਾ ਸਾਥ ਦੇਣ ਦੀ ਅਪੀਲ ਕਰ ਰਹੀ ਹੈ।ਪਿੰਡ ਸੰਧੂ ਕਲਾਂ, ਨੈਣੇਵਾਲ ਅਤੇ ਜੰਗੀਆਣਾ ਵਿੱਚ ਕਰੋਨਾ ਸਬੰਧੀ ਡਿਊਟੀ ਦੇ ਰਹੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਲੋਕਾਂ ਨੂੰ ਕਰੋਨਾ ਤੋਂ ਸੁਚੇਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਖਤਰਨਾਕ ਬਿਮਾਰੀ ਨਾਲ ਘਰ ਵਿੱਚ ਬੈਠ ਕੇ ਹੀ ਲੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨ ਵਿਚ ਹੀ ਭਲਾਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!