ਨਿਹਾਲ ਸਿੰਘ ਵਾਲਾ (ਵਰਿੰਦਰ ਖੁਰਮੀ)
ਇਗਨਾਈਟ ਮਾਈਂਡਜ਼ ਤਖਤੂਪੁਰਾ ਸਾਹਿਬ ਇਲਾਕਾ ਪ੍ਰਸਿੱਧ ਸੰਸਥਾ ਆਪਣੇ ਸ਼ਾਨਦਾਰ ਨਤੀਜਿਆਂ ਕਰਕੇ ਜਾਣੀ ਜਾਂਦੀ ਹੈ। ਪਿਛਲੇ ਤਕਰੀਬਨ 11 ਸਾਲਾਂ ਤੋਂ ਇਸ ਸੰਸਥਾ ਨੇ ਅਨੇਕਾਂ ਹੀ ਵਿਦਿਆਰਥੀਆਂ ਦਾ ਭਵਿੱਖ ਸਵਾਰਿਆ ਹੈ। ਇਸੇ ਹੀ ਤਰ੍ਹਾਂ ਸੰਸਥਾ ਦੇ ਡਾਇਰੈਕਟਰ ਸੁਖਜੀਤ ਸਿੰਘ ਮਾਛੀਕੇ ਨੇ ਦੱਸਿਆ ਕਿ ਪਵਨਦੀਪ ਕੌਰ ਮਾਛੀਕੇ ਨੇ ਓਵਰਆਲ 6.5 ਬੈਂਡ ਪ੍ਰਾਪਤ ਕਰਕੇ ਆਪਣਾ ਵਿਦੇਸ਼ ਪੜ੍ਹਨ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਮੌਕੇ ਵਿਦਿਆਰਥਣ ਨੇ ਸੰਸਥਾ ਦੀ ਮਿਹਨਤ ਨੂੰ ਸਲਾਹਿਆ ਅਤੇ ਸੰਸਥਾ ਦੇ ਮੁਖੀ ਦਾ ਧੰਨਵਾਦ ਕੀਤਾ ।
