
ਮੀਤ ਮਨਤਾਰ
ਪੰਜਾਬੀ ਲਘੂ ਫਿਲਮ ” ਖੁੱਲੇ ਠੇਕੇ ਬੰਦ ਸਕੂਲ ” ਨਿਰਮਾਤਾ ਨਿਰਦੇਸ਼ਕ ਗੁਰਪਿਆਰ ਸਿੰਘ ਬਾਜਵਾ ਤੇ ਉਡਾਣ ਆਰਟਸ ਲੋਂਗੋਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਰਲੀਜ਼ ਕੀਤੀ ਗਈ ਹੈ ਬੁੱਧੀਜੀਵੀ ਲੋਕਾਂ ਤੇ ਚਿੰਤਤ ਵਿਆਕਤੀਆਂ ਵੱਲੋਂ ਬਹੁਤ ਪਿਆਰ ਦਿੱਤਾਂ ਜਾ ਰਿਹਾ ਹੈ ਇਸ ਫਿਲਮ ਦੀ ਕਹਾਣੀ ਸਰਾਕਾਰੀ ਸਕੂਲਾਂ ਵਿੱਚ ਪੜਦੇ ਗਰੀਬ ਮਾਪਿਆਂ ਦੇ ਬੱਚਿਆਂ ਦੀ ਤ੍ਰਾਸਦੀ ਹੈ ਸਰਕਾਰੀ ਸਕੂਲਾਂ ਵਿੱਚ ਵੀ ਆਨ ਲਾਇਨ ਪੜ੍ਹਾਈ ਹੋਣ ਕਰਕੇ ਕੁਝ ਅੱਤ ਦੇ ਗਰੀਬ ਪਰਿਵਾਰਾਂ ਦੇ ਬੱਚੇ ਆੰਡਰਾਇਡ ਫੋਨ ਨਾ ਹੋਣ ਕਰਕੇ ਪੜਨ ਤੋ ਵਾਂਝੇ ਰਹਿ ਜਾਂਦੇ ਹਨ। ਉਹਨਾਂ ਦੇ ਮਾਪੇ ਮਹਿੰਗੇ ਮੋਬਾਇਲ ਲੈਣ ਤੋਂ ਅਸਮਰੱਥ ਹਨ ਅਤੇ ਗੁਰਬੱਤ ਦੀ ਜਿੰਦਗੀ ਜਿਉ ਰਹੇ ਬੱਚਿਆਂ ਦੀ ਕਹਾਣੀ ਬਿਆਨ ਕਰੇਗੀ।
ਇਸ ਫਿਲ਼ਮ ਦੀ ਕਹਾਣੀ ਗੁਰਪਿਆਰ ਸਿੰਘ ਬਾਜਵਾ ਦੁਆਰਾ ਲਿਖੀ ਗਈ ਹੈ ਇਸ ਫਿਲ਼ਮ ਨੂੰ ਗੁਰਪਿਆਰ ਬਾਜਵਾ ਤੇ ਅਸਸਿਟੈਂਡ ਡਾਇਰੈਕਟਰ ਹੈਪੀ ਲੋਂਗੋਵਾਲਾ ਦੁਵਾਰਾ ਫਲਮਾਇਆ ਗਿਆ ਹੈ ਮੀਤ ਮਨਤਾਰ ਤੇ ਅਦਾਕਾਰਾ ਜਸਪ੍ਰੀਤ ਕੌਰ ਸਮਤਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋ ਇਸ ਤੋਂ ਇਲਾਵਾ ਲਵਪ੍ਰੀਤ ਖਾਨ, ਜੱਗੀ ਲੋਂਗੋਵਾਲ ਤੇ ਬਾਲ ਕਲਾਕਾਰ ਸਾਹਿਲ ਬਾਜਵਾ, ਗੀਤ ਪ੍ਰਕਾਸ਼ ਬਾਜਵਾ ਤੇ ਕਾਮਨਜੋਤ ਸਿੰਘ ਆਦਿ ਕਲਾਕਾਰ ਹਨ।