12.4 C
United Kingdom
Sunday, June 8, 2025

More

    ਵਿਧਾਇਕ ਧੌਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਲੱਡੂ ਵੰਡੇ ਗਏ

    ਭਦੌੜ 3 ਜੂਨ (ਰਾਜਿੰਦਰ ਵਰਮਾ) ਹਲਕਾ ਭਦੌੜ ਤੋ ਆਪ ਦੇ ਬਾਗੀ ਵਿਧਾਇਕ ਪਿਰਪਲ ਸਿੰਘ ਧੌਲਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੇ ਭਦੌੜ ਵਿਖੇ ਕਾਂਗਰਸ ਵਰਕਰਾਂ ਨੇ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ ਗਏ।
    ਕਾਂਗਰਸ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੱਗੀ, ਵਿਜੇ ਭਦੌੜੀਆ, ਰਾਜਬੀਰ ਸਿੰਗਲਾ, ਵਾਇਸ ਚੇਅਰਮੈਨ ਦੀਪਕ ਬਜਾਜ ਅਤੇ ਮੱਖਣ ਨੈਣੇਵਾਲੀਆ ਨੇ ਕਿਹਾ ਕਿ ਵਿਧਾਇਕ ਪਿਰਮਲ ਸਿੰਘ ਧੌਲਾ ਦੇ ਕਾਂਗਰਸ ਵਿਚ ਆਉਣ ਨਾਲ ਹਲਕਾ ਭਦੌੜ ਚ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪਿਰਮਲ ਸਿੰਘ ਧੌਲਾ ਸਰੀਫ਼ ਸਿਆਸਤਦਾਨ ਹੈ। ਇਸ ਮੌਕੇ ਕੌਂਸਲਰ ਸੁਖਚਰਨ ਸਿੰਘ ਪੰਮਾ, ਵਕੀਲ ਸਿੰਘ, ਅਸ਼ੋਕ ਵਰਮਾ, ਗੁਰਪ੍ਰੀਤ ਸਿੰਘ ਗਿੱਲ, ਵਿਨੇ ਕੁਮਾਰ, ਗੁਰਲਾਲ ਸਿੰਘ, ਸਤੀਸ਼ ਕਲਸੀ ਆਦਿ ਹਾਜ਼ਰ ਸਨ।
    3- ਵਿਧਾਇਕ ਪਿਰਮਲ ਸਿੰਘ ਧੌਲਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੇ ਭਦੌੜ ਵਿਖੇ ਲੱਡੂ ਵੰਡਦੇ ਹੋਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!