8.2 C
United Kingdom
Saturday, April 19, 2025

More

    ਰਜ਼ਾ

    ਦੁੱਖਭੰਜਨ
    035192003639

    ਮੈਂ ਉਸਦੀ ਰਜ਼ਾ ਨੂੰ,
    ਕਿੰਝ ਮੰਨ ਲਾਂ |
    ਜੋ ਹੋਇਐ ਠੀਕ,
    ਨਹੀਂ ਹੋਇਆ |
    ਮੈਂ ਗਮ ਦਾ ਕਮਰਾ,
    ਬੰਦ ਕਰਕੇ,
    ਹਨੇਰੇ ਵਿੱਚ ਪੀੜੋ-ਪੀੜ,
    ਹੋਵਾਂ ਤੈਨੂੰ ਅਹਿਸਾਸ,
    ਤਾਂ ਹੋਵੇਗਾ |
    ਜੋ ਹੋਇਐ ਠੀਕ,
    ਨਹੀਂ ਹੋਇਆ |
    ਮੈਂ ਉਸਦੀ ਰਜ਼ਾ ਨੂੰ,
    ਕਿੰਝ ਮੰਨ ਲਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!