9.6 C
United Kingdom
Monday, May 20, 2024

More

    ਮੇਰੀਆਂ ਭਾਵਨਾਵਾਂ ਨੂੰ

    ਦੁੱਖਭੰਜਨ
    0351920036369

    ਹਰ ਕੋਈ ਮੈਨੂੰ ਗਲਤ,
    ਕਿਉਂ ਸਮਝ ਰਿਹਾ ਹੈ।
    ਮੈਨੂੰ ਤਾਂ ਖੁਦ ਨੂੰ,
    ਸਮਝ ਨਹੀਂ ਆਉਂਦੀ ।
    ਕਿ ਮੈਂ ਗਲਤ ਹਾਂ ਕਿ,
    ਮੈਨੂੰ ਕੁਝ ਦਿਮਾਗਾਂ ਵੱਲੋਂ,
    ਗਲਤ ਸਮਝਣ ਵਿੱਚ,
    ਗਲਤੀ ਕੀਤੀ ਜਾ ਰਹੀ ਹੈ।
    ਮੈਂ ਜਿੰਨਾਂ ਦੀ ਰੱਜ-ਰੱਜਕੇ,
    ਇੱਜ਼ਤ ਕਰਦਾ ਹਾਂ ਉਹੀ,
    ਮੇਰੀਆਂ ਭਾਵਨਾਵਾਂ ਨੂੰ,
    ਆਪਣੀ ਮਰਜੀ ਦਾ ਰੰਗ,
    ਦੇ ਕੇ ਆਪਣੀ ਈਨ ਕਿਉਂ,
    ਮਨਵਾਉਣੀ ਚਾਹੁੰਦੇ ਹਨ।

    PUNJ DARYA

    Leave a Reply

    Latest Posts

    error: Content is protected !!