ਸਿੱਕੀ ਝੱਜੀ ਪਿੰਡ ਵਾਲ਼ਾ
ਦਿਲ ਬਦਲੇ ਦਿਲ, ਬਾਣੀਏ ਤੋਂ ਬਰਫੀ, ਕਬੱਡੀ,ਹਥਿਆਰ ਅਤੇ ਹੋਰ ਬਹੁਤ ਸਾਰੇ ਸੁਰਪਰਹਿੱਟ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ਚ ਥਾਂ ਬਣਾਉਣ ਵਾਲੇ ਗਾਇਕ ਪੰਮਾ ਲਸਾੜੀਆ ਦਾ ਨਵਾਂ ਗੀਤ ਪਿਆਰ ਦੀ ਕਹਾਣੀ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਗਿਆ। ਆਰ ਜੀਵਨ ਰਿਕਾਰਡਜ਼ ਅਤੇ ਪ੍ਰੋਡਿਊਸਰ ਰਣਜੀਤ ਮਠਾਰੂ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸੰਗੀਤਕਾਰ ਜੱਸੀ ਬ੍ਰਦਰਜ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ। ਗੀਤਕਾਰ ਸਨੀ ਦੇ ਲਿਖੇ ਇਸ ਗੀਤ ਨੂੰ ਯੂ ਟਿਊਬ ਤੇ ਇਸ ਗੀਤ ਨੂੰ ਅਨੇਕਾਂ ਵਿਊ ਮਿਲ ਰਹੇ ਹਨ।