13.2 C
United Kingdom
Friday, July 24, 2026

More

    ਉਂਟਾਰੀਓ ਦੇ ਮੁੱਖ ਮੰਤਰੀ ਦੀ ਹੋ ਰਹੀ ਹੈ ਤਾਰੀਫ਼

    ਉਂਟਾਰੀਓ (ਬਲਜਿੰਦਰ ਸੇਖਾ)

    ਕਰੋਨਾ ਵਾਈਰਸ ਦੀ ਮਹਾਂਮਾਰੀ ਦੇ ਮੌਕੇ ਕਨੇਡਾ ਨੂੰ ਵੀ ਇਸਦਾ ਸਾਹਮਣਾ ਕਰ ਰਿਹਾ ਹੈ ।ਇਸ ਮੌਕੇ ਕਨੇਡਾ ਦੇ ਫੈਡਰਲ ਸਿਆਸਤਦਾਨਾਂ ਤੇ ਸੂਬਿਆਂ ਦੇ ਮੁੱਖ ਮੰਤਰੀ ( ਪ੍ਰੀਮੀਅਰਾਂ ) ਵੱਲੋਂ ਵੀ ਭਾਰੀ ਯੋਗਦਾਨ ਪਾਇਆ ਜਾ ਰਿਹਾ ਹੈ। ਤਸਵੀਰਾਂ ਵਿੱਚ ਕਨੇਡਾ ਦੇ ਵੱਡੇ ਸੂਬੇ ਉਂਟਾਰੀਓ ਦੇ ਮੁੱਖ ਮੰਤਰੀ (ਪ੍ਰੀਮੀਅਰ ) ਡੱਗ ਫੋਰਡ ਆਪਣੇ ਹੱਥੀ ਮਾਸਕਾਂ ਦੇ ਡੱਬੇ ਚੁੱਕ ਕੇ ਲੋੜਵੰਦਾ ਤੱਕ ਪੁੱਜਦਾ ਕਰ ਰਹੇ ਹਨ।
    ਸਸਭ ਵੱਲੋ ਮੁੱਖ-ਮੰਤਰੀ ਦੀ ਤਾਰੀਫ਼ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!