ਆਇਰਲੈਂਡ (ਰਿੰਪੀ ਪੰਜਾਬੀ)
ਕਰੌਨਾ ਵਾਇਰਸ ਨੇ ਸਾਰੀ ਦੁਨੀਆ ਦੇ ਵਿੱਚ ਆਪਣਾ ਕਹਿਰ ਜਾਰੀ ਰੱਖਿਆ। ਇਸ ਦਾ ਅਸਰ ਆਇਰਲੈਂਡ ਵਿੱਚ ਵੀ ਦਿਖਾਈ ਦੇ ਰਿਹਾ ਹੈ । ਇਸ ਦੇ ਮੱਧੇ ਨਜ਼ਰ ਆਇਰਲੈਂਡ ਦੇ ਪ੍ਧਾਨ ਮੰਤਰੀ Leo Varadkar ਨੇ ਅੈਲਾਨ ਕੀਤਾ ਹੈ ਕਿ ਕਰੌਨਾ ਵਾਇਰਸ ਨੂੰ ਵੱਧਣ ਤੋਂ ਰੋਕਣ ਵਾਸਤੇ ਆਇਰਲੈਂਡ ਦੇ ਵਿੱਚ ਲਾੱਕ ਡਾਊਨ 5 ਮਈ ਤੱਕ ਵਧਾ ਦਿੱਤੀ ਗਿਆ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ Easter week ਹੋਣ ਕਰਕੇ ਲੋਕ ਆਪਣੇ ਘਰਾਂ ਵਿੱਚ ਰਹਿਣ ਤਾ ਜੋ ਇਹ ਕਰੋਨਾ ਵਾਇਅਰਸ ਰੋਕਣ ਵਿੱਚ ਸਹਾਈ ਹੋ ਸਕੇ । ਇਸ ਲਾੱਕ ਡਾਊਨ ਭੰਗ ਕਰਨ ਵਾਲਿਆ ਨੂੰ 6ਮਹੀਨੇ ਕੈਦ ਤੇ 2500ਯੂਰੋ ਜ਼ੁਰਮਾਨਾ ਵੀ ਹੋ ਸਕਦਾ ਹਾ ।
ਸਕੂਲੀ ਪੀ੍ਖਿਆਵਾਂ ਜੁਲਾਈ ਦੇ ਆਖਰੀ ਹਫ਼ਤੇ ਜਾਂ ਅਗਸਤ ਦੇ ਸ਼ੁਰੂ ਤੱਕ ਮੁਲਤਵੀ ਕੀਤੀਆਂ ਗਈਆਂ ਹਨ । ਜੂਨ ਵਿੱਚ ਇੱਕ ਨਵੀਂ ਸਮਾਂ-ਸਾਰਣੀ ਸ਼ੁਰੂ ਕੀਤੀ ਜਾਵੇਗੀ । ਯੂਨੀਅਰ ਪੀ੍ਖਿਆਵਾਂ ਰੱਦ ਕਰਕੇ ਉਸਨੂੰ ਸਿਤੰਬਰ ਵਿੱਚ ਜਮਾਤੀ ਪੀ੍ਖਿਆ ਵਿੱਚ ਤਬਦੀਲ ਕਰ ਦਿੱਤੀਾ ਗਿਆ ਹੈ ।