22.5 C
United Kingdom
Sunday, June 21, 2026

More

    ਦੋਹੜਾ

    ਦੁੱਖਭੰਜਨ ਰੰਧਾਵਾ
    0351920036369

    ਮੈਂ ਪੋਰੀ- ਪੋਰੀ ਹੋ ਕੇ ਤੇਰੇ ਵਿੱਚ ਭੁਰਨਾ ਏ,
    ਕੱਚੇ ਘੜੇ ਦੇ ਵਾਂਗ ਤੇਰੇ ਵਿੱਚ ਖੁਰਨਾ ਏ |
    ਆ ਦੇ ਮੈਨੂੰ ਰੱਜ ਪੀੜਾਂ ਮੈਂ ਵੀ ਤਾਂ ਪੀੜ ਜਰਾਂ,
    ਅੱਜ ਦਿੱਤੇ ਤੇਰੇ ਦਰਦ ਨਾਲ ਹੀ ਤੁਰਨਾ ਏ |
    ਤੂੰ ਆ ਕੇ ਝੋਰੇ ਦੇ ਮੈਨੂੰ ਮੈਂ ਝੁਰ-ਝੁਰ ਮਰ ਜਾਵਾਂ,
    ਤੇਰਾ ਝੋਰਾ ਵੀ ਸੁੱਖ ਵਰਗਾ ਮੈਂ ਅੱਜ ਝੁਰਨਾ ਏ |

    ਹਾਲ ਜੇ ਫੱਕਰਾਂ ਵਰਗਾ ਦੁੱਖਭੰਜਨ ਕਰ ਬੈਠੈ,
    ਸੱਚ ਜਾਣੀਂ ਤੇਰੇ ਹੱਕ ਚ ਅੱਜ ਕੁਝ ਫੁਰਨਾ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!