15.3 C
United Kingdom
Monday, June 22, 2026

More

    ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ ਨੂੰ ਸਦਮਾ, ਪਤਨੀ ਸੁਰਗਵਾਸ

    ਮੋਗਾ, ਬਿਲਾਸਪੁਰ, 28 ਜੁਲਾਈ (ਮਿੰਟੂ ਖੁਰਮੀ ਕੁਲਦੀਪ ਗੋਹਲ)

    ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਜਸਵੰਤ ਕੌਰ ਧਾਲੀਵਾਲ ਅਕਾਲ ਚਲਾਣਾ ਕਰ ਗਏ। ਸਰਦਾਰਨੀ ਜਸਵੰਤ ਕੌਰ ਧਾਲੀਵਾਲ ਦਾ ਪਿੰਡ ਨੰਗਲ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਪੰਜਾਬ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ, ਬੀਬੀ ਅਮਰਜੀਤ ਕੌਰ ਬਰਾੜ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਵਿਧਾਇਕ ਮਾਸਟਰ ਅਜੀਤ ਸਿੰਘ ਸ਼ਾਂਤ, ਸਾਬਕਾ ਚੇਅਰਮੈਨ ਭਜਨ ਸਿੰਘ ਜੇਦ, ਚੇਅਰਮੈਨ ਜਸਵਿੰਦਰ ਸਿੰਘ ਕੁੱਸਾ, ਵਾਈਸ ਚੇਅਰਮੈਨ ਸੇਵਕ ਸਿੰਘ ਸੈਦੋਕੇ, ਵਾਈਸ ਚੇਅਰਮੈਨ ਨਰਿੰਦਰ ਸਿੰਘ ਨਿੰਦਾ, ਸੁਖਦੇਵ ਸਿੰਘ ਸਾਬਕਾ ਪ੍ਰਧਾਨ ਸੁਸਾਇਟੀ ਬਿਲਾਸਪੁਰ ,ਕੁਲਦੀਪ ਸਿੰਘ ਵਾਲੀਆ ਬਿਲਾਸਪੁਰ ,ਡਾਕਟਰ ਕੁਲਦੀਪ ਗੋਹਲ , ਮਿੰਟੂ ਖੁਰਮੀ ,ਜਗਦੇਵ ਸਿੰਘ ਜੱਗਾ ਬਿਲਾਸਪੁਰ ,ਡਾ ਦਵਿੰਦਰ ਸਿੰਘ ਗਿੱਲ ,ਬਿੰਦਰ ਤਖਤੂਪੁਰਾ ,ਜੀਤਾ ਮੁਨਿਆਰੀ ਵਾਲਾ , ਸੇਵਕ ਫੌਜੀ ਬਿਲਾਸਪੁਰ ਆਦਿ ਨੇ ਧਾਲੀਵਾਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!