12.4 C
United Kingdom
Monday, May 20, 2024

More

    ਜੁਦਾਈ

    ਟਾਹਣੀ ਨਾਲੋ ਫੁੱਲ ਜਦ ਕੋੲੀ ਤੋੜਦਾ ਹੈ,
    ੳੁਸ ਵੇਲੇ ਟਾਹਣੀ ਲੱਖਾ ਪੀੜਾਂ ਸਹਿੰਦੀ ੲੇ।

    ਫੁੱਲ ਤੋੜਨ ਵਾਲਾ ੲਿਹ ਜਾਣਦਾ ਨਹੀ ਕਿ,
    ਪਿਅਾਰ ਵਿੱਚ ਜੁਦਾੲੀ ਵੀ ੲਿੰਝ ਪੈਦੀ ੲੇ।

    ਜਦ ਫੁੱਲ ਵਾਗੂੰ ਦਿੱਲ ਕਿਸੇ ਦਾ ਟੁੱਟਦਾ ਹੈ,
    ਜਿੰਦ ਫਿਰ ਯਾਦਾਂ ਚ ਖੋੲੀ ਰਹਿੰਦੀ ੲੇ।

    ਖਿੜੇ ਫੁੱਲ ੳੁਸ ਵੇਲੇ ਮੁਰਝਾੲੇ ੨ ਲੱਗਦੇ ਨੇ,
    ਹੱਥਾਂ ਤੇ ਲੱਗੇ ਜਦ ਗੈਰਾਂ ਦੀ ਮਹਿੰਦੀ ੲੇ।

    ਪੰਛੀ ਤੀਲਾ ੨ ਜੋੜ ਅਾਲਣਾ ਬਣਾੳੁਦੇ ਨੇ,
    ਹਵਾ ਚੰਦਰੀ ਫਿਰ ਜਾਣ ੨ ਕੇ ਖਹਿੰਦੀ ੲੇ।

    ਸੱਜਣਾ ਦੇ ਅਰਮਾਨ ਸੁਰਾਹੀ ਜਿਹੇ ਹੁੰਦੇ ਨੇ,
    ਜੋ ਥੋੜੀ ਜਿਹੀ ਠੋਕਰ ਵੀ ਨਾ ਸਹਿੰਦੀ ੲੇ।

    ਫਿਰ ਨੈਣ ਬਸੰਤ ਚ ਘਟਾ ਵਾਗ ਵਰਸਦੇ ਨੇ,
    ਸੱਤੀ ਜਦ ਗੁੱਡੀ ਅੰਬਰੋ ਚੜੀਓ ਲਹਿੰਦੀ ੲੇ।

    ਸੱਤੀ ਉਟਾਲਾਂ ਵਾਲਾ

    ਨੇੜੇ ਜਾਡਲਾ

    ਸ਼ਹੀਦ ਭਗਤ ਸਿੰਘ ਨਗਰ

    PUNJ DARYA

    Leave a Reply

    Latest Posts

    error: Content is protected !!