4.4 C
United Kingdom
Sunday, March 8, 2026

More

    ਬਰਨਾਲਾ ਦੇ ਪਿੰਡ ਨੈਣੇਵਾਲ ਦੀ ਲੜਕੀ ਦੀ ਕੈਨੇਡਾ ’ਚ ਭੇਤਭਰੀ ਮੌਤ

    ਭਦੌੜ (ਰਾਜਿੰਦਰ ਵਰਮਾ)

    ਪਿੰਡ ਨੈਣੈਵਾਲ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦ ਜਸਪਾਲ ਸਿੰਘ ਜੱਸੂ ਦੀ ਲੜਕੀ ਸਮਨਦੀਪ ਕੌਰ (23) ਦੀ ਕੈਨੇਡਾ ਵਿੱਚ ਭੇਤਭਰੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਸ ਦੀ ਧੀ 4 ਸਾਲ ਪਹਿਲਾਂ ਪੜ੍ਹਾਈ ਲਈ ਟੋਰਾਂਟੋ ਗਈ ਸੀ। ਕਰੀਬ ਦੋ ਮਹੀਨੇ ਪਹਿਲਾਂਂ ਆਪਣੇ ਤਾਏ ਦੀ ਲੜਕੀ ਕੋਲ ਸਸਕੈਚੇਵਿਨ ਗਈ। ਬੀਤੀ ਰਾਤ ਸਮਨਦੀਪ ਕੌਰ ਦੀ ਤਾਏ ਦੀ ਲੜਕੀ ਕੰਮ ’ਤੇ ਚਲੀ ਗਈ, ਜਦ ਘਰ ਆਕੇ ਦੇਖਿਆ ਤਾਂ ਸਮਨਦੀਪ ਕੌਰ ਘਰ ਵਿੱਚ ਦਿਖਾਈ ਨਹੀਂ ਦਿੱਤੀ ਤਾਂ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸਘਰ ਪਹੁੰਚੀ ਤਾਂ ਸਮਨਦੀਪ ਕੌਰ ਦੀ ਲਾਸ਼ ਘਰ ਦੀ ਬੇਸਮੇਂਟ ਵਿੱਚੋਂ ਬਰਾਮਦ ਹੋਈ। ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!