2.1 C
United Kingdom
Saturday, March 7, 2026

More

    ਪਤਰਕਾਰ ਲਿਆਕਤ ਅਲੀ ਨੂੰ ਸਦਮਾ, ਮਾਮੇ ਦੇ ਪੁੱਤਰ ਅਨਾਇਤ ਖਾਨ ਦਾ ਦਿਹਾਂਤ।

    ਬੰਧਨ ਤੋੜ ਸਿੰਘ, ਹੰਡਿਆਇਆ

    ਬਰਨਾਲਾ ਦੇ ਉੱਘੇ ਪਤਰਕਾਰ ਲਿਆਕਤ ਅਲੀ ਨੂੰ ਦੂਜਾ ਵੱਡਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਮਾਮੇ ਦੇ ਪੁੱਤਰ ਅਨਾਇਤ ਖਾਨ (51) ਪਿੰਡ ਬੀਹਲਾ ਦਾ ਦਿਲ ਦਾ ਦੌਰਾ ਪੈਣ ਨਾਲ ਬੀਤੇ ਦਿਨ ਦਿਹਾਂਤ ਹੋ ਗਿਆ ।ਜਿਕਰਯੋਗ ਹੈ ਕਿ 17 ਦਿਨ ਪਹਿਲਾਂ ਉਸਦੀ ਮਾਮੀ ਜਾਨੋ ਬੇਗਮ ਮਾਤਾ ਅਨਾਇਤ ਖਾਨ ਦਾ ਦਿਹਾਂਤ ਹੋ ਗਿਆ ਸੀ ਇਸ ਦੀ ਕਬਰ ਵੀ ਇਸਦੀ ਮਾਤਾ ਦੀ ਕਬਰ ਨਾਲ ਦਫ਼ਨਾਇਆ ਗਿਆ।ਉਹਨਾਂ ਦੇ ਪਿੱਛੇ ਸਤਾਰ ਮੁਹੰਮਦ ਯੂਸੁਫ ਖ਼ਾਨ ਨਵਾਬ ਖਾਨ ਮੁਸ਼ਤਾਕ ਖਾਨ ਭਰਾ ਅਤੇ ਪੂਰੇ ਪਰਿਵਾਰ ਨਾਲ ਵੱਖ ਵੱਖ ਰਾਜਨੀਤਿਕ ਆਗੂਆਂ,ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਦਾਰਾ “ਪੰਜ ਦਰਿਆ” ਲਿਆਕਤ ਅਲੀ ਜੀ ਦੇ ਦੁੱਖ ‘ਚ ਸ਼ਰੀਕ ਹੁੰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!