ਬਠਿੰਡਾ (ਮੀਤ ਮਨਤਾਰ)
ਮਾਲਵਾ ਆਰ ਓ ਪਾਣੀ ਸ਼ਹਿਰ ਵਿੱਚ ਦੇ ਵਿੱਚ ਜਦ ਦਾ ਲੌਕਡਾਉਨ ਹੋਇਆ ਹੈ ਪਾਣੀ ਦੀ ਫਰੀ ਸੇਵਾ ਨਿਭਾ ਰਿਹਾ ਹੈ ਸੰਸਥਾਵਾਂ ਵੱਲੋਂ ਜੋ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਸੀ ਹਰ ਇੱਕ ਸੰਸਥਾ ਨੂੰ ਹਰ ਰੋਜ਼ 15 ਤੋਂ 30 ਕੈਂਪਰਾ ਦੀ ਫਰੀ ਸਪਲਾਈ ਦਿੱਤੀ ਜੇਕਰ ਕਿਸੇ ਵੀ ਪਰਿਵਾਰ ਨੂੰ ਸਾਫ਼ ਪਾਣੀ ਦੀ ਜਰੂਰਤ ਹੁੰਦੀ ਹੈ ਤਾਂ ਇਹਨਾਂ ਵੱਲੋਂ ਬਿਨਾ ਕਿਸੇ ਸੁਆਰਥ ਦੇ ਬਿਲਕੁਲ ਮੁਫਤ ਪਾਣੀ ਦਿੱਤਾ ਜਾ ਰਿਹਾ ਹੈ ਸਾਰਾ ਪਰਿਵਾਰ ਇਸ ਸੇਵਾ ਵਿੱਚ ਲੱਗਾ ਹੋਇਆ ਹੈ ਮਾਲਵਾ ਵਿਰਾਸਤ ਕਲਾ ਮੰਚ ਰਜਿ ਬਠਿੰਡਾ ਪੰਜਾਬ ਦੇ ਪ੍ਰਧਾਨ ਸ੍ਰ ਜਗਤਾਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪਰਿਵਾਰ ਦਾ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ