4.4 C
United Kingdom
Sunday, March 8, 2026

More

    ਸਾਹਿਤ ਸਭਾਵਾਂ ਵੱਲੋਂ ਸ਼ਹੀਦੀ ਪੁਰਬ ਨੁੰ ਸਮਰਪਿਤ ਆਨਲਾਇਨ ਕਵੀ ਦਰਬਾਰ

    ਅੰਮ੍ਰਿਤਸਰ (ਰਾਜਿੰਦਰ ਰਿਖੀ)


    ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਪੰਜਾਬੀ ਲਿਖਾਰੀ ਸਭਾ ਜਲੰਧਰ ਵੱਲੋਂ ਲੌਕਡਾਊਨ ਦੌਰਾਨ ਸਾਂਝਾ ਉੱਦਮ ਕਰਦਿਆਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਕ ਆਨਲਾਇਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਜਲੰਧਰ ਤੋਂ ਮੈਡਮ ਜਗਦੀਸ਼ ਕੌਰ ਵਾਡੀਆ, ਪ੍ਰੋ ਦਲਬੀਰ ਸਿੰਘ ਰਿਆੜ, ਹਰਜਿੰਦਰ ਸਿੰਘ ਜਿੰਦੀ,  ਗੁਰਮਿੰਦਰ ਕੌਰ ਜਲੰਧਰ, ਪੰਜਾਬੀ ਸਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ,ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਨਜੀਤ ਸਿੰਘ ਵੱਸੀ,ਰਾਜਵਿੰਦਰ ਕੌਰ ਰਾਜ,  ਸੁਖਵੰਤ ਕੌਰ ਵੱਸੀ, ਕਰਮਜੀਤ ਸਿੰਘ ਨੂਰ, ਸਰਬਜੀਤ ਕੌਰ ਗਦਰਪੁਰ ਉਤਰਾਖੰਡ, ਕੁਲਦੀਪ ਸਿੰਘ ਦਰਾਜ਼ਕੇ ਅਮ੍ਰਿਤਸਰ, ਮੁਖਵਿੰਦਰ ਸਿੰਘ ਸੰਧੂ, ਮਨਦੀਪ ਕੌਰ ਮੁਕੇਰੀਆ, ਮਹਿੰਦਰ ਸਿੰਘ ਅਨੇਜਾ, ਜਤਿੰਦਰ ਕੌਰ ਅਨੰਦਪੁਰ ਸਾਹਿਬ, ਹਰਭਜਨ ਸਿੰਘ ਨਾਹਲ, ਨੇ ਆਪਣੀਆਂ ਕਾਵਿ ਰਚਨਾਵਾਂ ਰਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਾਵਿ ਰਚਨਾਵਾਂ ਪੇਸ਼ ਕੀਤੀਆਂ । ਮੰਚ ਸੰਚਾਲਨ ਦੇ ਫਰਜ਼ ਪ੍ਰੋ; ਦਲਬੀਰ ਸਿੰਘ ਰਿਆੜ ਨੇ ਬਾਖੂਬੀ ਨਿਭਾਏ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!