3.4 C
United Kingdom
Sunday, March 8, 2026

More

    ਮੁਸੀਬਤਾਂ ਨਾਲ ਘੁਲਦਾ ਕਿਸਾਨ, ਟਿੱਡੀ ਦਲ ਨੇ ਮੁੱਠੀ ‘ਚ ਲਿਆਂਦੀ ਜਾਨ

    ਸਹਿਕਦੀ ਕਿਰਸਾਨੀ ਤੇ ਟਿੱਡੀ ਦਲ ਦਾ ਹਮਲਾ

    ਗੰਗਾਨਗਰ (ਪੰਜ ਦਰਿਆ ਬਿਊਰੋ)

    ਪਿੰਡ ਰੜੇਵਾਲਾ ਅਤੇ ਲਾਗਲੇ ਪਿੰਡਾਂ ਜੋ ਤਹਿਸੀਲ ਸ਼੍ਰੀ ਕਰਨਪੁਰ ਜਿਲ੍ਹਾ ਗੰਗਾਨਗਰ ਵਿੱਚ ਸ਼ਾਮਲ ਹਨ ਵਿਖੇ ਅੱਜ ਦੁਪਹਿਰ ਵੇਲੇ ਟਿੱਡੀ ਦਲ ਨੇ ਹਮਲਾ ਕਰਕੇ ਨਰਮਾ ਤਬਾਹ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਟਿੱਡੀ ਦਲ ਦਾ ਹਮਲਾ ਐਨਾ ਭਿਆਨਕ ਸੀ ਕਿ ਥੋੜ੍ਹੇ ਸਮੇਂ ਵਿੱਚ ਹੀ ਖੇਤਾਂ ਦੇ ਖ਼ੇਤ ਚੱਟ ਕਰ ਦਿੱਤੇ। ਜਿਲ੍ਹਾ ਗੰਗਾ ਨਗਰ ਦੇ ਕਿਸਾਨਾਂ ਨੇ ਰਾਜਸਥਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਿੱਡੀ ਦਲ ਤੇ ਕੀਟ ਨਾਸ਼ਕ ਜ਼ਹਿਰਾਂ ਦਾ ਛਿੜਕਾਅ ਕਰ ਕੇ ਇਸ ਮੁਸੀਬਤ ਤੋਂ ਛੁਟਕਾਰਾ ਦਿਵਾਇਆ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!