3.1 C
United Kingdom
Sunday, March 8, 2026

More

    Video- ਸੁਣਨ ਤੇ ਮਾਨਣਯੋਗ ਗੀਤ “ਤਕਦੀਰਾਂ”

    ਮਿੰਟੂ ਖੁਰਮੀ

    ਤਪਿੰਦਰ ਕੈਰਾ ਨਪੇ ਤੁਲੇ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਣ ਵਾਲਾ ਗਾਇਕ ਹੈ, ਭਦੌਡ਼ ਦਾ ਜਮਪਲ ਗੁਰਦੀਪ ਕੈਰਾ ਘੱਟ ਲਿਖਣ ਵਾਲਾ ਪਰ ਇੱਕ ਇੱਕ ਅੱਖਰ ਨੂੰ ਹੀਰੇ ਵਾਂਗ ਤਰਾਸ਼ ਕੇ ਲਿਖਣ ਵਾਲਾ ਲੇਖ਼ਕ ਹੈ, ਗੁਰਦੀਪ ਕੈਰੇ ਦਾ ਲਿਖਿਆ ਗੀਤ ‘ਤਕਦੀਰਾਂ’ ਸੁਣਨ ਯੋਗ ਕਲਾਕ੍ਰਿਤ ਹੈ।
    ਆਪਣੀ ਕਲਮ ਦੇ ਪਲੇਠੇ ਗੀਤ ਨੂੰ ਲੋਕਾਈ ਦੇ ਸਨਮੁੱਖ ਕਰਦਿਆਂ ਗੁਰਦੀਪ ਬੇਹੱਦ ਉਤਸ਼ਾਹਿਤ ਹੈ। ਅਦਾਰਾ “ਪੰਜ ਦਰਿਆ” ਗੁਰਦੀਪ ਕੈਰਾ ਅਤੇ ਤਪਿੰਦਰ ਕੈਰਾ ਨੂੰ ਸ਼ੁਭਕਾਮਨਾਵਾ ਦਿੰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!