3.1 C
United Kingdom
Sunday, March 8, 2026

More

    ਈਸਟ ਕਿਲਬਰਾਈਡ ਵਿੱਚ ਮੌਤ ਦੇ ਮਾਮਲੇ ‘ਚ ਇੱਕ ਵਿਅਕਤੀ ਗ੍ਰਿਫਤਾਰ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਾਊਥ ਲੈਨਾਰਕਸ਼ਾਇਰ ਵਿੱਚ 33 ਸਾਲਾ ਔਰਤ ਦੀ ਮੌਤ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਈਸਟ ਕਿਲਬਰਾਈਡ ਵਿੱਚ ਪਿਛਲੇ ਦਿਨੀ ਵੀਰਵਾਰ ਨੂੰ ਇੱਕ 33 ਸਾਲਾ ਔਰਤ ਪਾਰਕ ਟੈਰੇਸ ਫਲੈਟ ਵਿੱਚ ਮ੍ਰਿਤਕ ਮਿਲੀ ਸੀ। ਪੁਲਿਸ ਉਸਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹੁਣ ਇਸ ਘਟਨਾ ਦੇ ਸਿਲਸਿਲੇ ਵਿਚ ਇਕ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
    ਇਸ ਸੰਬੰਧਧੀ ਜਾਣਕਾਰੀ ਫੋਰਸ ਦੇ ਇਕ ਬੁਲਾਰੇ ਨੇ ਦਿੱਤੀ ਅਤੇ ਕਿਹਾ ਕਿ ਮੌਤ ਦੇ ਕਾਰਨਾਂ ਦੀ ਪੁੱਛਗਿੱਛ ਜਾਰੀ ਹੈ। ਇਸ ਤੋਂ ਇਲਾਵਾ ਮੌਤ ਦੇ ਕਾਰਨਾਂ ਨੂੰ ਸਪੱਸਟ ਕਰਨ ਲਈ ਇਕ ਪੋਸਟ ਮਾਰਟਮ ਸਹੀ ਸਮੇਂ ‘ਤੇ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!