11.9 C
United Kingdom
Tuesday, June 3, 2025

ਕਿਰਤੀ ਢਾਡੀ ਜੱਥੇ ਵੱਲੋਂ ਕਿਰਤ ਦਿਹਾੜੇ ‘ਤੇ ਕਮਾਲ ਦੀ ਪੇਸ਼ਕਾਰੀ

ਹਰਭਜਨ ਸਿੰਘ ਬਿਲਾਸਪੁਰ ਤੇ ਸਾਥੀ ਹੱਥੀਂ ਕਿਰਤ ਕਰਕੇ ਕਮਾ ਕੇ ਖਾਣ ਵਾਲ਼ੇ ਹਨ। ਨਾਲ ਹੀ ਢਾਡੀ ਜੱਥੇ ਰਾਹੀਂ ਕਲਾ ਖੇਤਰ ‘ਚ ਸਰਗਰਮ ਰਹਿੰਦੇ ਹਨ। ਅਦਾਰਾ “ਪੰਜ ਦਰਿਆ” ਮਜਦੂਰ ਦਿਵਸ ‘ਤੇ ਕੁੱਲ ਦੁਨੀਆਂ ਦੇ ਕਿਰਤੀ ਵਰਗ ਨੂੰ ਢਾਡੀ ਹਰਭਜਨ ਸਿੰਘ ਭੱਟੀ, ਸਰਬਜੀਤ ਸਿੰਘ ਨਿਮਾਣਾ ਦੇ ਜਥੇ ਦੁਆਰਾ ਗਾਈ ਇਨਕਲਾਬੀ ਵਾਰ ਨਾਲ ਲਾਲ ਸਲਾਮ ਆਖਦਾ ਹੈ।

-ਪੰਜ ਦਰਿਆ ਟੀਮ

PUNJ DARYA

LEAVE A REPLY

Please enter your comment!
Please enter your name here

Latest Posts

error: Content is protected !!
01:25