ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)

ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਪੰਜਾਬ ਪੁਲਿਸ ਦੀ ਲੋਕਾਂ ਪ੍ਰਤੀ ਮੂਹਰਲੀ ਕਤਾਰ ਵਿਚ ਸੇਵਾਵਾਂ ਦੇਣ ਕਾਰਨ ਪਿੰਡ ਪੱਤੋ ਹੀਰਾ ਸਿੰਘ ਦੀ ਅਜ਼ਾਦ ਕਲੱਬ ਵੱਲੋਂ ਥਾਣੇਦਾਰ ਸੇਵਕ ਸਿੰਘ,ਥਾਣੇਦਾਰ ਕੰਵਲਜੀਤ ਸਿੰਘ,ਥਾਣੇਦਾਰ ਬਲਜਿੰਦਰ ਸਿੰਘ,ਥਾਣੇਦਾਰ ਫੈਲੀ ਸਿੰਘ ,ਹੌਲਦਾਰ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਦਾ ਸਨਮਾਨ ਕਰਕੇ ਮਾਣ ਵਧਾਇਆ। ਇਸ ਸਮੇਂ ਗੋਬਿੰਦ ਸੰਧੂ, ਅਮਰਾ ਬਰਾੜ ਸਮੇਤ ਕਲੱਬ ਦੇ ਅਹੁਦੇਦਾਰ ਮੈਂਬਰ ਮੌਜੂਦ ਸਨ।