ਮਾਤਾ ਜਸਵਿੰਦਰ ਕੌਰ ਪਤਨੀ ਸਵ ਸੁਰਜੀਤ ਸਿੰਘ ਜੋ ਕੁਝ ਦਿਨ ਪਹਿਲਾਂ ਇਟਲੀ ਵਿੱਚ ਸਵਰਗ ਸਿਧਾਰ ਗਏ ਸਨ ਉਹਨਾਂ ਦੇ ਸਬੰਧ ਚ ਰੱਖੇ ਗਏ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਕੱਲ੍ਹ ਉਹਨਾਂ ਦੇ ਗ੍ਰਹਿ ਵਿਖੇ ਦਿਨੇ ਤਕਰੀਬਨ 11.30 ਵਜੇ ਪਿੰਡ ਖਾਈ ਵਿਖੇ ਹੋਵੇਗੀ, ਇਸ ਸਬੰਧੀ ਗੱਲਬਾਤ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰ ਕਾਮਰੇਡ ਜੋਗਿੰਦਰ ਸਿੰਘ ਪਾਲੀ ਖਾਈ ਨੇ ਕਿਹਾ ਕਿ ਕਰੋਨਾ ਮਹਾਂ ਮਾਰੀ ਦੇ ਚਲਦਿਆਂ ਇਹ ਸਮਾਗਮ ਸੀਮਤ ਰੱਖਿਆ ਗਿਆ ਹੈ। ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ, ਜਿਆਦਾ ਜਾਣਕਾਰੀ ਲਈ ਉਹ ਕਾਮਰੇਡ ਪਾਲੀ ਖਾਈ ਨਾਲ ਫ਼ੋਨ ਨੰ 94179-65161 ਤੇ ਸੰਪਰਕ ਕਰ ਸਕਦੇ ਹਨ।
