ਪੰਜ ਦਰਿਆ ਬਿਊਰੋ
ਭਾਰਤ ਦੀਆਂ 16 ਜਨਤਕ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਚ ਕੋਠਿਆਂ ਤੇ ਖੜ ਕੇ ਨਾਹਰੇ ਲਾ ਅਤੇ ਕੌਲੀਆਂ ਥਾਲੀਆਂ ਖੜਕਾ ਕੇ ਰੋਸ ਮੁਜਾਹਰੇ ਕੀਤੇ ਗਏ, ਤਸਵੀਰ ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਹਿੰਮਤਪੁਰਾ ਦੇ ਵਰਕਰ ਅਤੇ ਅਹੁਦੇਦਾਰ।
