ਇਟਲੀ ਦੀ ਧਰਤੀ ‘ਤੇ ਸਥਾਪਤ ਨਾਮ ਹੈ ਸ੍ਰ.ਨਰਿੰਦਰ ਸਿੰਘ ਤਾਜਪੁਰੀ। ਉਹਨਾਂ ਵੱਲੋਂ “ਪੰਜ ਦਰਿਆ” ਟੀਮ ਲਈ ਮੋਹ ਪਿਆਰ, ਅਸੀਸਾਂ, ਸ਼ੁਭਕਾਮਨਾਵਾਂ ਦੇ ਗੱਫੇ ਭੇਜੇ ਹਨ। ਉਹਨਾਂ ਦੀਆਂ ਅਸੀਸਾਂ ਅੱਗੇ ਸਿਰ ਨਿਵਾ ਕੇ ਵਾਅਦਾ ਕਰਦੇ ਹਾਂ ਕਿ ਜਿੰਨਾ ਚਿਰ ਸਾਹ ਵਗਦੇ ਰਹਿਣਗੇ, ਤੁਹਾਨੂੰ ਤੁਹਾਡੇ ਬੋਲਾਂ ‘ਤੇ ਪਛਤਾਵਾ ਕਰਨ ਦਾ ਮੌਕਾ ਨਹੀਂ ਦੇਵਾਂਗੇ। ਤੁਹਾਡਾ ਮਾਣ ਬਰਕਰਾਰ ਰੱਖਾਂਗੇ।
ਧੰਨਵਾਦ ਸਹਿਤ,
“ਪੰਜ ਦਰਿਆ” ਟੀਮ