ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਪਿਛਲੇ ਕਈ ਦਿਨਾਂ ਦੇ ਮੁਕਾਬਲੇ ਅੱਜ ਮੌਤਾਂ ਦੀ ਗਿਣਤੀ ਵਿੱਚ ਘਾਟਾ ਦੇਖਿਆ ਜਾ ਰਿਹਾ ਹੈ। ਕੱਲ੍ਹ ਹੋਈਆਂ 888 ਮੌਤਾਂ ਦੇ ਮੁਕਾਬਲੇ ਅੱਜ 596 ਮੌਤਾਂ ਹੋਈਆਂ ਹਨ।
ਬਰਤਾਨੀਆ ਵਿੱਚ ਕੁੱਲ ਮੌਤਾਂ ਦੀ ਗਿਣਤੀ 16060 ਹੋ ਗਈ ਹੈ।
ਅੱਜ ਸਕਾਟਲੈਂਡ ਵਿੱਚ 10 ਨਵੀਆਂ ਮੌਤਾਂ ਹੋਈਆਂ ਹਨ। ਵੇਲਜ਼ ਵਿੱਚ 41 ਤੇ ਉੱਤਰੀ ਆਇਰਲੈਂਡ ਵਿਚ 1 ਨਵੀਂ ਮੌਤ ਹੋਣ ਦਾ ਸਮਾਚਾਰ ਹੈ।