12.5 C
United Kingdom
Saturday, September 5, 2026

More

    “ਪੱਬਪਾ” ਵੱਲੋਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਬੰਧਕਾਂ ਨਾਲ ਛੇਵਾਂ ਤੇ ਆਖਰੀ ਵੈਬੀਨਾਰ 18 ਅਕਤੂਬਰ ਨੂੰ

    ਪੱਬਪਾ ਵੱਲੋਂ ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਬੰਧਕਾਂ ਨਾਲ ਰੂਬਰੂ ਛੇਵਾਂ ਵੈਬੀਨਾਰ 18 ਅਕਤੂਬਰ 2020 ਨੂੰ 10.30ਵਜੇ ਸਵੇਰੇ ਕੈਨੇਡਾ ਈਸਟਨ ਸਮਾਂ ਤੇ 8 ਵਜੇ ਸ਼ਾਮੀਂ ਭਾਰਤੀ ਸਮੇਂ ਤੇ ਹੋਵੇਗਾ । ਇਹ ਲੜੀ ਦਾ ਆਖਰੀ ਵੈਬੀਨਾਰ ਹੈ । ਇਸ ਵੈਬੀਨਾਰ ਵਿੱਚ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਊਭਾ ਅਤੇ ਪ੍ਰੋਫੈਸਰ ਕੁਲਬੀਰ ਸਿੰਘ ਨਾਲ ਗੱਲ-ਬਾਤ ਹੋਵੇਗੀ । ਇਸ ਵੈਬੀਨਾਰ ਵਿੱਚ ਡਾਕਟਰ ਦਰਸ਼ਨ ਸਿੰਘ ਬੈਂਸ , ਡਾਕਟਰ ਵਿਸ਼ਵਾਨਾਥ ਤਿਵਾੜੀ ਤੇ ਜਨਾਬ ਫ਼ਖਰ ਜਮਾਨ ਨਾਲ ਸੰਬੰਧਿਤ ਡਾਕੂਮੈਂਟਰੀਆਂ ਵੀ ਵਿਖਾਈਆਂ ਜਾਣਗੀਆਂ । ਰਮਿੰਦਰ ਰਮੀ ਨੇ ਦਸਿਆ ਕਿ ਇਸ ਵੈਬੀਨਾਰ ਵਿੱਚ ਕੈਨੇਡਾ ਵਾਲੀਆਂ ਕਾਨਫ਼ਰੰਸਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਡਾਕੂਮੈਂਟਰੀ ਦਿਖਾਈ ਜਾਏਗੀ । ਇਸ ਵੈਬੀਨਾਰ ਦੀ
    zoom I’d 491 -388-3124 ਹੈ।
    ਤੇ password wpc 2021।
    ਇਸ ਵੈਬੀਨਾਰ ਵਿੱਚ ਸ਼ਾਮਿਲ ਹੋਣ ਲਈ ਅਜੈਬ ਸਿੰਘ ਚੱਠਾ ਚੇਅਰਮੈਨ ਨੇ ਅਪੀਲ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!