13.7 C
United Kingdom
Monday, June 22, 2026

More

    ਟੈਸਕੋ ਕਰਮਚਾਰੀ ਵੀ ਆਏ ਕੋਰੋਨਾ ਦੀ ਲਪੇਟ ‘ਚ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਲੈਨਰਕਸ਼ਾਇਰ ਵਿੱਚ Wishaw ਟੈਸਕੋ ਸੁਪਰਮਾਰਕੀਟ ਦੇ ਇੱਕ ਸਟੋਰ ਵਿੱਚ ਬਹੁਤ ਸਾਰੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਨ ਤੋਂ ਬਾਅਦ ਕੁਝ ਦੇ ਇਸ ਕੋਰੋਨਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਕਰਮਚਾਰੀ ਹੁਣ ਇਕਾਂਤਵਾਸ ਵਿੱਚ ਭੇਜੇ ਗਏ ਹਨ। ਸੁਪਰ ਮਾਰਕੀਟ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਸੁਪਰਮਾਰਕੀਟ ਵਿਚ ਕਿੰਨੇ ਕੇਸ ਹਨ। ਸੁਪਰ ਮਾਰਕੀਟ ਦੇ ਬੁਲਾਰੇ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸਟੋਰਾਂ ਵਿੱਚ ਵਿਆਪਕ ਉਪਾਅ ਕੀਤੇ ਜਾ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!