ਪੈਰਿਸ ਵਸਦਾ ਤੇਜਿੰਦਰ ਮਨਚੰਦਾ ਬੁਰਸ਼ ਨੂੰ ਤਲਵਾਰ ਵਾਂਗ ਚਲਾਉਂਦਾ ਹੈ। ਉਸਦੀ ਕਾਰਟੂਨ ਰਾਹੀਂ ਵੱਢੀ ਚੂੰਢੀ ਸਿਰਫ ਧੱਫੜ ਹੀ ਨਹੀਂ ਪਾਉਂਦੀ, ਸਗੋਂ ਜ਼ਮੀਰ ਨੂੰ ਝੰਜੋੜਨ ਦਾ ਕੰਮ ਵੀ ਕਰਦੀ ਹੈ। “ਪੰਜ ਦਰਿਆ” ਦੇ ਪਾਠਕਾਂ ਲਈ “ਮਨਚੰਦੇ ਦੀਆਂ ਚੂੰਢੀਆਂ” ਨਾਮੀ ਕਾਲਮ ਰਾਹੀਂ ਉਹਨਾਂ ਦੇ ਬਣਾਏ ਕਾਰਟੂਨ ਤੁਹਾਡੇ ਰੂਬਰੂ ਕਰਿਆ ਕਰਾਂਗੇ।
–ਸੰਪਾਦਕ
ਪੰਜ ਦਰਿਆ
