13.1 C
United Kingdom
Sunday, June 7, 2026

More

    ਸ਼ਹਿਣਾ ਚ ਕਰੋਨਾ ਨਾਲ ਇੱਕ ਵਿਅਕਤੀ ਦੀ ਮੌਤ ਹੋਈ

    ਜਿਲ੍ਹੇ ਚ ਐਕਟਿਵ ਕੇਸ 295, ਠੀਕ ਹੋਏ 117 ਵਿਅਕਤੀ

    ਬਰਨਾਲਾ ( ਵਰਮਾ, ਗਰਗ )

    ਅੱਜ ਪਿੰਡ ਦੇ ਸ਼ਹਿਣਾ ਦੇ ਇੱਕ 70 ਸਾਲਾਂ ਬਜ਼ੁਰਗ ਜੋ ਕਿ ਫਰੀਦਕੋਟ ਵਿਖੇ ਦਾਖਲ ਸੀ ਦੀ ਕੋਰੋਨਾ ਕਰਕੇ ਮੌਤ ਹੋ ਗਈ। ਉਕਤ ਬਜ਼ੁਰਗ ਕੈਂਸਰ ਦੀ ਬੀਮਾਰੀ ਤੋਂ ਵੀ ਪੀੜ੍ਹਤ ਸੀ। ਅੱਜ ਹੋਈ ਇਸ ਮੌਤ ਨਾਲ ਹੁਣ ਤੱਕ ਜਿਲ੍ਹਾ ਬਰਨਾਲਾ ਵਿੱਚ ਕੋਰੋਨਾ ਨਾਲ ਕੁੱਲ 8 ਮੌਤਾਂ ਹੋ ਚੁੱਕੀਆਂ ਹਨ। ਅੱਜ ਜਿਲ੍ਹਾ ਬਰਨਾਲਾ ਵਿੱਚ ਕੋਰੋਨਾ ਦੇ 11 ਨਵੇਂ ਮਾਮਲੇ ਵੀ ਪਾਏ ਗਏ, ਜਿਸ ਨਾਲ ਜਿਲ੍ਹਾ ਬਰਨਾਲਾ ਅੰਦਰ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 295 ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ ਜਿਲ੍ਹੇ ਅੰਦਰ 117 ਵਿਅਕਤੀ ਠੀਕ ਵੀ ਹੋ ਚੁੱਕੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!