4.4 C
United Kingdom
Saturday, March 7, 2026

More

    ਪਿੰਡ ਗਹਿਲ ਵਿਖੇ ਕਰੋਨਾ ਪਾਜੀਟਿਵ ਕੇਸ ਪਾਇਆ ਗਿਆ

    ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਅੱਜ ਪਿੰਡ ਗਹਿਲ ਵਿਖੇ ਕਰੋਨਾ ਪਾਜ਼ੇਟਿਵ ਕੇਸ ਪਾਇਆ ਗਿਆ ਜੋ ਕਿ ਪੁਲਿਸ ਸਟੇਸ਼ਨ ਮਹਿਲ ਕਲਾਂ ਵਿਖੇ ਮੁਲਾਜ਼ਮ ਹੈ।ਰਿਪੋਰਟ ਆਉਣ ਤੇ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਸੈਂਟਰ ਗਹਿਲ ਦੀ ਅਗਵਾਈ ਵਿੱਚ ਟੀਮ ਨੇ ਤੁਰੰਤ ਹਰਕਤ ਵਿੱਚ ਆ ਕੇ ਮਰੀਜ਼ ਦਾ ਘਰ ਅਤੇ ਆਲਾ ਦੁਆਲਾ ਸੈਨੇਟਾਈਜਰ ਕਰਵਾਇਆ ਗਿਆ ਅਤੇ ਲੋਕਾਂ ਨੂੰ ਸੋਸ਼ਲ ਡਿਸਟੈਸ ਅਤੇ ਮਾਸਕ ਲਗਾਉਣ ਲਈ ਵੀ ਪ੍ਰੇਰਿਤ ਕੀਤਾ।ਮਰੀਜ ਦੇ ਪਰਿਵਾਰਕ ਮੈਂਬਰਾਂ ਅਤੇ ਜੋ ਪਿੰਡ ਦੇ ਹੋਰ ਲੋਕਾਂ ਕਨੈਕਟ ਵਿੱਚ ਆਏ ਸਨ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਅਤੇ ਕਨੈਕਟ ਵਿੱਚ ਆਏ ਵਿਅਕਤੀਆਂ ਨੂੰ ਸੈਂਪਲਿੰਗ ਲਈ ਸੀ.ਐੱਚ.ਸੀ ਮਹਿਲ ਕਲਾਂ ਵਿਖੇ ਲਿਜਾਇਆ ਗਿਆ।ਇਸ ਟੀਮ ਵਿੱਚ ਰਾਜ ਸਿੰਘ ਸਿਹਤ ਕਰਮਚਾਰੀ ,ਪਰਮਜੀਤ ਕੌਰ ਆਸ਼ਾ ਵਰਕਰ ਫੈਸੀਲੇਟਰ,ਭਜਨ ਸਿੰਘ ਸੈਨੀਟਾਈਜ਼ਰ ਵਰਕਰ ਅਤੇ ਹੋਰ ਆਸ਼ਾ ਵਰਕਰ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!