ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ )
ਮੁਸਲਿਮ ਭਾਈਚਾਰੇ ਵੱਲੋਂ ਨਿਹਾਲ ਸਿੰਘ ਵਾਲਾ ਵਿਖੇ ਮਸੀਤ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਸਵੇਰੇ ਸਾਢੇ ਸੱਤ ਵਜੇ ਈਦ ਦੇ ਸ਼ੁਭ ਅਵਸਰ ਪਰ ਸਰਬੱਤ ਦਾ ਭਲਾ ਮੰਗਦੇ ਹੋਏ ਨਮਾਜ਼ ਅਦਾ ਕੀਤੀ ਗਈ ਮੁਸਲਿਮ ਭਾਈਚਾਰੇ ਪੰਜਾਬ ਦੇ ਚੇਅਰਮੈਨ ਫਕੀਰ ਮੁਹੰਮਦ .ਮਸੀਤ ਦੇ ਮੌਲਵੀ ਕਾਲਮ ਮਾਨ ਨੇ ਦੱਸਿਆ ਕਿ ਕਰੋਨਾ ਵਾਇਰਸ ਬਿਮਾਰੀ ਕਾਰਨ ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਦੇ ਹੁਕਮਾਂ ਅਨਸਾਰ ਮੁਸਲਿਮ ਭਾਈਚਾਰੇ ਵੱਲੋਂ ਨਮਾਜ਼ ਅਦਾ ਕਰਨ ਸਮੇਂ ਸੈਂਟਰਜ਼ . ਮਾਸਕ ਪਹਿਣ ਕੇ ਨਮਾਜ਼ ਅਦਾ ਕੀਤੀ ਗਈ ਲਾਪਤਾ ਕਿਹਾ ਕੇ ਇਸ ਸਮਾਜ ਵਿੱਚ ਕਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਖਾਤਮੇ ਲਈ ਅਤੇ ਸਮੂਹ ਸੰਗਤ ਤੇ ਸਰਬਤ ਦਾ ਭਲਾ ਮੰਗਿਆ ਇਸ ਮੌਕੇ ਪਰ ਹਲਕਾ ਨਿਹਾਲ ਸਿੰਘ ਬਾਲਾਂ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ਇਸ ਸਮੇਂ ਮੁਸਲਿਮ ਭਾਈਚਾਰੇ ਦੇ ਸਾਹਿਬੀ ਮੈਂਬਰ ਹਾਜ਼ਰ ਸਨ