ਅਸ਼ੋਕ ਵਰਮਾ
ਬਠਿੰਡਾ
ਅੱਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲਾ ਬਠਿੰਡਾ ਜ਼ਿਲਾ ਕਮੇਟੀ ਦੀ ਚੋਣ ਸਰਬਸੰਤੀ ਨਾਲ ਕੀਤੀ ਗਈ । ਇਸ ਮੌਕੇ ਭੁਪਿੰਦਰ ਸਿੰਘ ਬੱਲੋ ਨੂੰ ਜ਼ਿਲਾ ਪ੍ਰਧਾਨ, ਕਰਮਜੀਤ ਸਿੰਘ ਗੰਗਾ ਮੀਤ ਪ੍ਰਧਾਨ, ਬਲਦੇਵ ਸਿੰਘ ਮੀਤ ਪ੍ਰਧਾਨ, ਜਰਨੈਲ ਸਿੰਘ ਕੋਰਿਆਣਾ ਜਰਨਲ ਸਕੱਤਰ, ਗੁਰਮੇਲ ਸਿੰਘ ਜੱਸੀ ਨੂੰ ਖਜਾਨਚੀ ਨਿਯੁਕਤ ਕੀਤਾ ਗਿਆ ਹੈ। ਇਸ ਚੋਣ ਦੌਰਾਨ ਕੁਲਦੀਪ ਸਿੰਘ ਬੁਰਜ। ਜਗਸੀਰ ਸਿੰਘ ਜਿਓਂਦ, ਕੁਲਵੰਤ ਸਿੰਘ ਹਮੀਰਗੜ , ਦਰਸ਼ਨ ਸਿੰਘ ਮਹਿਰਾਜ, ਗੁਰਪਾਲ ਸਿੰਘ, ਅੰਮਿ੍ਰਤ ਸਿੰਘ ਗੋਨੇਆਣਾ, ਅੰਗਰੇਜ ਸਿੰਘ ਕੋਟਸ਼ਮੀਰ, ਬਿੱਕਰ ਸਿੰਘ ਤਲਵੰਡੀ, ਰਾਜ ਸਿੰਘ ਨਥਾਣਾ , ਅਮਰਦੀਪ ਸਿੰਘ ਜਗਾ. ਅਤੇ ਅਮਰਜੀਤ ਸਿੰਘ ਮਾਨਸਾ ਕਮੇਟੀ ਮੈਂਬਰ ਬਣਾਏ ਗਏ ਹਨ।