4.2 C
United Kingdom
Saturday, March 7, 2026

More

    ਗੀਤਕਾਰ ਸੰਧੂ ਫਲੇੜੇ ਵਾਲੇ ਨੂੰ ਸਦਮਾ, ਪਤਨੀ ਦਾ ਦਿਹਾਂਤ

    ਸੰਗਰੂਰ. ਕੁਲਵੰਤ ਛਾਜਲੀ
    ਪ੍ਰਸਿੱਧ ਗੀਤਕਾਰ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।ਬੀਬੀ ਕੁਲਦੀਪ ਕੌਰ ਦੇਹ ਨੂੰ ਨਾਭਾ ਦੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।ਸੰਸਕਾਰ ਮੌਕੇ ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਸਿੱਧ ਗਾਇਕ ਹਾਕਮ ਬਖਤੜੀ ਵਾਲਾ,ਆਮ ਆਦਮੀ ਪਾਰਟੀ ਤੋਂ ਦੇਵ ਮਾਨ ਪ੍ਰਧਾਨ ਵਿਧਾਨਸਭਾ ਅਜਰਬਰ ਨਾਭਾ,ਗਾਇਕ ਭਗਵਾਨ ਹਾਂਸ, ਜੱਗੀ ਧੂਰੀ, ਮਲਕੀਤ ਮੰਗਾ,ਭੱਟੀ ਧੂਰਾ,ਦਿਲਸ਼ਾਦ ਅਲੀ,ਅਮਰ ਸਿੰਘ ਅਮਰ, ਪ੍ਰਸਿੱਧ ਗਾਇਕ ਤਰਸੇਮ ਸਿੱਧੂ,ਜੀਤਾ ਜੱਟ, ਬੱਬੂ ਲੁਬਾਣਾ,ਦਰਸ਼ਨ ਬੁੱਟਰ ਸਾਹਿਤਕਾਰ,ਆਮ ਆਦਮੀ ਪਾਰਟੀ ਤੋਂ ਜੱਸੀ ਸੋਹੀਆਂ ਵਾਲਾ,ਸਰੂਪ ਚੌਧਰੀ ਮਾਜਰਾ,ਪੂਰਨ ਕਮਲ, ਦਲਜੀਤ ਬਾਈ,ਲਵਲੀ ਬਡਰੁੱਖਾਂ,ਤਾਰੀ ਸਲਾਰੀਆਂ,ਕਵੀਸ਼ਰ ਕ੍ਰਿਸ਼ਨ ਸਿੰਘ ਨਰਮਾਣਾ, ਦੀਦਾਰ ਦਬਲਾਣ, ਰਮੇਸ਼ ਪੰਡਿਤ,ਅਜੇ ਸ਼ਹੋਤਾ,ਗੁਰਮੀਤ ਗੋਰਾ,ਰਾਜਿੰਦਰ ਨੂਰ,ਆਦਿ ਪੰਜਾਬੀ ਗਾਇਕ ਤੇ ਗੀਤਕਾਰ ਅਤੇ ਰਾਜਨੀਤਿਕ ਹਸਤੀਆਂ ਸੰਸਕਾਰ ਵਿੱਚ ਸ਼ਾਮਲ ਹੋਏ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ,ਦੇਸ਼ ਅੰਦਰ ਫੈਲੀ ਨੋਬਲ ਕਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਚਲਦਿਆਂ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਕੁਲਵੰਤ ਬਿੱਲਾ ਕੁਲਵੰਤ ਕੌਰ, ਫਿਲਮੀ ਅਦਾਕਾਰ ਅਤੇ ਗਾਇਕ ਹਰਜੀਤ ਹਰਮਨ, ਸੁੱਖ ਚਮਕੀਲਾ,ਰਵਿੰਦਰ ਜਿੰਮੀ,ਗੁਲਸ਼ਨ ਕੋਮਲ, ਬਲਵੀਰ ਚੋਟੀਆਂ, ਜੈਸਮੀਨ ਚੋਟੀਆਂ, ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ,ਜੱਸੀ ਸਾਇਆ ਵਾਲਾ,ਅਮਰਜੀਤ ਲਵਲੀ,ਕੁਲਦੀਪ ਮਾਨ, ਉੱਗਰ ਸੈਨ, ਜਗਦੇਵ ਟਹਿਣਾ,ਮਨਦੀਪ ਘਣੀਵਾਲ ਦਿਲਪ੍ਰੀਤ ਅਟਵਾਲ,ਹਰਜਿੰਦਰ ਬਾਠ, ਰੌਕੀ ਸਿੰਘ,ਤੋਚੀ ਬਾਈ, ਅਮਰਿੰਦਰ ਬੌਬੀ, ਦਵਿੰਦਰ ਦਿਆਲਪੁਰੀ, ਹਰਪਾਲ ਠੱਠੇਵਾਲਾ, ਦਲਜੀਤ ਕੌਰ ਖੰਨਾ, ਮਿੰਟੂ ਧੂਰੀ, ਪੰਜਾਬੀ ਗਾਇਕ ਤੇ ਪ੍ਰਸਿੱਧ ਅਦਾਕਾਰਾ ਹਰਮੀਤ ਜੱਸੀ ਮਾਨਸਾ ਨੇ ਫੋਨ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੀਤਕਾਰ ਭੰਗੂ ਫਲੇੜੇ ਵਾਲਾ ਨਾਲ ਦੁੱਖ ਸਾਂਝਾ ਕੀਤਾ ਤੇ ਅੱਗੇ ਪਰਿਵਾਰ ‘ਚ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!