3.5 C
United Kingdom
Sunday, March 8, 2026

More

    ਭਾਈ ਰਣਬੀਰ ਸਿੰਘ ਖਾਰੇਵਾਲਾ ਤੇ ਸਾਥੀਆਂ ਦੀ ਆਵਾਜ਼ ‘ਚ ਸ਼ਬਦ ਜਲਦੀ ਹੀ ਸੁਣ ਸਕੋਗੇ- ਰਿੰਪੀ ਪੰਜਾਬੀ

    ਵਾਹਿਗੁਰੂ ਦੀ ਅਪਾਰ ਕਿ੍ਪਾ ਕਰਕੇ ਅਸੀਂ ਸਾਰੀ ਟੀਮ ਦੀ ਮਿਹਨਤ ਨਾਲ ਅਸੀਂ ਰੇਡੀੳ ਪੰਜਾਬੀ ਆਇਰਲੈਂਡ ਅਤੇ ਰਿੰਪੀ ਰਿਕਾਡਰ ਤੁਹਾਡੇ ਲਈ ਚੰਗੀ ਅਵਾਜ਼ ਵਾਲਿਆਂ ਦੀ ਮਦੱਦ ਲਈ ਅਸੀਂ ਵੱਖ ਵੱਖ ਗਾਇਕਾ ਦੀ ਅਵਾਜ਼ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇਸੇ ਲੜੀ ਦੇ ਤਹਿਤ ਅਸੀਂ ਸਭ ਤੋਂ ਪਹਿਲਾਂ ਗੁਰੂ ਦੇ ਪਿਆਰੇ ਸ਼ਬਦ ਲੈ ਕੇ ਆ ਰਹੇ ਹਾਂ । ਭਾਈ ਰਣਬੀਰ ਸਿੰਘ ਖਾਰੇਵਾਲਾ (ਕਾਦੀਆਂ) ਅਤੇ ਭਾਈ ਨਵਪ੍ਰੀਤ ਸਿੰਘ ਬਟਾਲੇ ਵਾਲੇ, ਭਾਈ ਗੁਰਜੀਤ ਸਿੰਘ ਬਟਾਲੇ ਵਾਲੇ ਦੀਆਂ ਬਹੁਤ ਮਨਮੋਹਕ ਅਵਾਜ਼ ਵਿੱਚ ਲੈ ਕੇ ਆ ਰਹੇ ਹਾਂ । ਸਾਨੂੰ ਅਾਸ ਹੈ ਕਿ ਤੁਸੀਂ ਪਿਆਰ ਦਿੳਗੇ ਅਤੇ ਸਾਡਾ channel Rimpyrecords ਵੀ subscribe ਕਰੋਗੇ ।

    ਧੰਨਵਾਦ ਸਾਹਿਤ- ਦਾਸ ਰਿੰਪੀ ਪੰਜਾਬੀ ਆਇਰਲੈਂਡ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!