3.1 C
United Kingdom
Sunday, March 8, 2026

More

    “ਤਵੀ ਨੂੰ ਅਮਰ ਫਿਰ ਕੌਣ ਕਰਦਾ”- ਪਰਵਿੰਦਰ ਮੂਧਲ

    ਪੰਜ ਦਰਿਆ ਬਿਊਰੋ

    ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ

    ਗਾਇਕ ਪਰਵਿੰਦਰ ਮੂਧਲ, ਬਹੁਤ ਹੀ ਨੇਕ ਵਿਚਾਰਾਂ ਤੇ ਨਿਮਰ ਸੁਭਾਅ ਦਾ ਨੌਜਵਾਨ ਹੈ। ਧਾਰਮਿਕ ਵਿਚਾਰ ਉਸਦੇ ਸਾਹ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਸਦੇ ਬੋਲ ਦਿਲ ਨੂੰ ਧੂਹ ਪਾਉਣ ਵਾਲੇ ਹਨ। ਸਾਜ਼ਾਂ ਦੀ ਘੜਮੱਸ ਤੋਂ ਬਿਨਾਂ ਸਿਰਫ਼ ਆਪਣੀ ਆਵਾਜ਼ ਅਤੇ ਬਲਦੇਵ ਕ੍ਰਿਸ਼ਨ ਸ਼ਰਮਾ ਦੇ ਅਲਫ਼ਾਜ਼ ਗੁਰੂ ਜੀ ਦੀ ਸ਼ਹਾਦਤ ਨੂੰ ਸੱਚੇ ਦਿਲੋਂ ਕੀਤਾ ਗਿਆ ਸਿਜਦਾ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!