
ਨਵੀਂ ਦਿੱਲੀ (ਪੰਜ ਦਰਿਆ ਬਿਊਰੋ)
ਕੇਂਦਰ ਸਰਕਾਰ ਨੇ ਬੀਪੀਸੀਐੱਲ ਦਾ ਨਿੱਜੀਕਰਨ ਕਰਨ ਲਈ ਇਸ ਨੂੰ ਵੇਚਣ ਵਾਸਤੇ ਬੋਲੀ ਦੇਣ ਦੀ ਤਰੀਕ ਵਿੱਚ ਮੁੜ ਵਾਧਾ ਕਰ ਦਿੱਤਾ ਹੈ। ਇਹ ਦੂਜੀ ਵਾਰ ਹੈ ਜਦੋਂ ਸਰਕਾਰ ਤੇਲ ਖੇਤਰ ਦੀ ਕੰਪਨੀ ਲਈ ਬੋਲੀ ਦਾ ਸਮਾਂ ਵਧਾਇਆ ਗਿਆ ਹੈ। ਹੁਣ ਬੋਲੀ ਲਈ ਕਾਗਜ਼ ਭਰਨ ਦਾ ਆਖਰੀ ਤਰੀਕ 13 ਦੀ ਥਾਂ 31 ਜੁਲਾਈ ਕਰ ਦਿੱਤੀ ਗਈ ਹੈ।