3.5 C
United Kingdom
Sunday, March 8, 2026

More

    ਕਨੇਡਾ ਅਤੇ ਅਮਰੀਕਾ ਦਾ ਬਾਰਡਰ ਹੁਣ 21 ਜੂਨ ਤੱਕ ਬੰਦ ਰਹੇਗਾ

    ਟੋਰਾਂਟੋ (ਬਲਜਿੰਦਰ ਸੇਖਾ)

    ਕਨੇਡਾ ਦੇ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਨੇ ਹੁਣ ਸੰਬੋਧਤ ਹੁੰਦਿਆਂ ਜਣਕਾਰੀ ਦਿੱਤੀ ਹੈ ਕਿ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਦੀ ਆਪਸੀ ਸਹਿਮਤੀ ਨਾਲ ਦੋਹਾਂ ਦੇਸ ਸਰਹੱਦ ਨੂੰ ਆਮ ਆਵਾਜਾਈ ਲਈ 21 ਜੂਨ ਤੱਕ ਬੰਦ ਰੱਖਣ ਲਈ ਸਹਿਮਤ ਹੋ ਗਏ ਹਨ।ਪਰ ਪਹਿਲਾਂ ਦੀ ਤਰਾਂ ਜ਼ਰੂਰੀ ਵਸਤਾਂ ਲਈ ਟਰੱਕਾਂ ਆਦਿ ਲਈ ਆਵਾਜਾਈ ਪਹਿਲਾ ਵਾਲੇ ਨਿਯਮਾਂ ਅਨੁਸਾਰ ਖੁੱਲ੍ਹੀ ਰਹੇਗੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!