ਟੋਰਾਂਟੋ – ( ਬਲਜਿੰਦਰ ਸੇਖਾ )
ਕਨੇਡਾ ਦੇ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਵੱਲੋਂ ਦੇਸ ਵਾਸੀਆ ਨੂੰ ਕਨੇਡਾ ਵਿਚ ਬਣੀਆਂ ਵਸਤਾਂ ਖਰੀਦਣ ਦੀ ਅਪੀਲ ਕੀਤੀ ਹੈ ।ਉਹਨਾ ਨੇ ਅੱਜ ਹਰ ਰੋਜ਼ ਦੀ ਤ੍ਹਰਾਂ ਦੇਸ ਵਾਸੀਆ ਨੂੰ ਸੰਬੋਧਨ ਹੁੰਦੇ ਕਿਹਾ ਕਿ ਨੂੰ ਕਰੋਨਾ ਵਾਈਰਸ (covid-19)ਦੀ ਇਸ ਮਹਾਂਮਾਰੀ ਦੌਰਾਨ ਦੇਸ ਦੇ ਕਿਸਾਨਾਂ ,ਦੁਕਾਨਦਾਰਾਂ ,ਬਿਜਨਸਮੈਨਾ ਦਾ ਸਾਥ ਦਿੰਦਿਆਂ ਦੇਸ ਅੰਦਰ ਤਿਆਰ ਹੋਏ ਸਮਾਨ ,ਫਲ ਸਬਜ਼ੀਆਂ ,ਦੁੱਧ ਆਦਿ ਖ਼ਰੀਦਿਆ ਜਾਵੇ ।ਜਿਸ ਨਾਲ ਛੇਤੀ ਨਿਰਭਰ ਹੋਇਆ ਜਾਵੇ ।ਇਸ ਮੌਕੇ ਕਨੇਡੀਅਨ ਨੂੰ Buy Canadian ਦਾ ਸੱਦਾ ਦਿੱਤਾ ।