ਟੋਰਾਂਟੋ (ਬਲਜਿੰਦਰ ਸੇਖਾ)
ਕਰੋਨਾਵਾਈਰਸ ਕਾਰਨ ਕਨੇਡਾ ਵਿੱਚ ਰੁਕੇ ਯਾਤਰੀਆਂ ਨੂੰ ਭਾਰਤ ਸਰਕਾਰ ਵੱਲੋਂ ਵਾਪਿਸ ਲਿਜਾਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਟੋਰਾਟੋ ਤੋ ਫਲਾਈਟਾਂ ਮਈ 22,24,26 ਨੂੰ ਚੱਲਣਗੀਆਂ ਅਤੇ ਵੈਨਕੂਵਰ ਤੋ ਮਈ 20,24 ਨੂੰ ਚੱਲਣਗੀਆਂ ।ਇਹ ਫਲਾਈਟਾਂ ਵਿੱਚ ਉਹ ਕੇਵਲ ਉਹ ਹੀ ਸਫਰ ਕਰ ਸਕਣਗੇ ਜੋ ਭਾਰਤੀ ਮੂਲ ਨਾਗਰਿਕਤਾ ਵਾਲੇ ਯਾਤਰੀਆਂ ਹੋਣ ਅਤੇ ਜਿਹੜੇ ਕਰੋਨਾਵਾਈਰਸ ਤੋ ਵੀ ਰਹਿਤ ਹੋਣ ।ਭਾਰਤੀ ਨਾਗਰਿਕਾਂ ਨੂੰ ਵਾਪਿਸ ਜਾਣ ਲਈ ਇਸ ਲਿੰਕ ਤੇ ਪਹਿਲਾ ਰਜਿਸਟਰੇਸਨ ਕਰਵਾਉਣੀ ਕਰਵਾਉਣਾ ਜ਼ਰੂਰੀ ਹੈ।
Registration: hciottawa.gov.in