15.9 C
United Kingdom
Sunday, September 6, 2026

More

    ਚੰਡੀਗੜ੍ਹ ‘ਚ ਐਤਵਾਰ ਅੱਧੀ ਰਾਤ ਤੋਂ ਬਾਅਦ ਕਰਫ਼ਿਊ ਖ਼ਤਮ, ਤਾਲਾਬੰਦੀ 17 ਮਈ ਤੱਕ

    ਚੰਡੀਗੜ੍ਹ (ਪੰਜ ਦਰਿਆ ਬਿਊਰੋ)

    ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਵੱਲੋਂ ਅੱਜ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ । ਬੈਠਕ ‘ਚ ਅੱਧੀ ਰਾਤ ਐਤਵਾਰ ਨੂੰ ਚੰਡੀਗੜ੍ਹ ਵਿਚੋਂ ਕਰਫ਼ਿਊ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ । ਜਦ ਕਿ ਤਾਲਾਬੰਦੀ 17 ਮਈ ਤੱਕ ਜਾਰੀ ਰਹੇਗੀ।ਸ਼ਹਿਰ ‘ਚ ਵਾਹਨਾਂ ਨੂੰ ਪ੍ਰੋਟੋਕਾਲ ਅਨੁਸਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਪਰਤਣ ਦੀ ਆਗਿਆ ਹੋਵੇਗੀ । ਇਸੇ ਤਰ੍ਹਾਂ ਦੁਕਾਨਾਂ ਖੋਲ੍ਹਣ ਲਈ ਵੀ ਔਡ ਈਵਨ ਫ਼ਾਰਮੂਲਾ ਅਪਣਾਇਆ ਜਾਵੇਗਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!