6.9 C
United Kingdom
Sunday, April 20, 2025

More

    ਸੜਕ ‘ਤੇ 2-2 ਹਜ਼ਾਰ ਦੇ ਨੋਟ ਖਿਲਾਰਨ ਵਾਲ਼ਾ ਕਾਬੂ ਕੀਤਾ

    ਫਿਲੌਰ (ਪੰਜ ਦਰਿਆ ਬਿਊਰੋ)

    ਤਾਜ਼ਾ ਘਟਨਾ ਫਿਲੌਰ ਚ ਦੋ ਦੋ ਹਜ਼ਾਰ ਦੇ ਨੋਟ ਸੜਕ ਤੇ ਖਿਲਾਰ ਰਿਹਾ ਇੱਕ ਸ਼ੱਕੀ ਨੌਜਵਾਨ ਕਾਬੂ, ਡਾਕਟਰਾਂ ਦੀ ਟੀਮ ਨੇ ਪੰਜਾਬ ਪੁਲਿਸ ਦੀ ਹਾਜ਼ਰੀ ਚ ਸ਼ੱਕੀ ਨੂੰ ਸੈਨਿਟਾਇਜ ਕਰਕੇ ਕੀਤਾ ਕਾਬੂ, ਜਿਸ ਕੋਲ ਹੋਰ ਵੀ ਨੋਟ ਸਨ, ਅੱਗੇ ਪੁੱਛ ਗਿੱਛ ਜਾਰੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!