13.7 C
United Kingdom
Sunday, June 7, 2026

More

    ਕਾਮਰੇਡ ਜੋਗਿੰਦਰ ਸਿੰਘ (ਪਾਲੀ ਖਾਈ) ਨੂੰ ਸਦਮਾ, ਭਰਜਾਈ ਸਵਰਗਵਾਸ

    (ਮਿੰਟੂ ਖੁਰਮੀ)

    ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ, ਹਲਕਾ ਨਿਹਾਲ ਸਿੰਘ ਵਾਲਾ ਦੇ ਸੀ ਪੀ ਆਈ ਦੇ ਸਿਰਕੱਢ ਅਹੁਦੇਦਾਰ ਕਾਮਰੇਡ ਜੋਗਿੰਦਰ ਸਿੰਘ ਪਾਲੀ ਖਾਈ ਦੀ ਭਰਜਾਈ ਜਸਵਿੰਦਰ ਕੌਰ ਪਤਨੀ ਸਵ ਸੁਰਜੀਤ ਸਿੰਘ ਬੀਤੇ ਦਿਨੀਂ ਇਟਲੀ ਵਿੱਚ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ।

    ਉਹਨਾਂ ਨਾਲ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਕੌਮੀ ਕੌਸ਼ਲ ਮੈਬਰ ਕਾਮਰੇਡ ਜਗਰੂਪ, ਡਾ ਇੰਦਰਵੀਰ ਸਿੰਘ ਗਿੱਲ, ਕਾਮਰੇਡ ਕੁਲਦੀਪ ਭੋਲਾ, ਕਾਮਰੇਡ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਕਾ ਸ਼ੇਰ ਸਿੰਘ, ਕਾ ਮਹਿੰਦਰ ਸਿੰਘ ਧੂੜਕੋਟ, ਕਾ.ਸੁਖਦੇਵ ਭੋਲਾ, ਹਰਬੰਸ ਢਿੱਲੋਂ, ਹਰਭਜਨ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਦੀਨਾ, ਗੁਰਦੀਪ ਸਿੰਘ ਹਿੰਮਤਪੁਰਾ, ਬਲਰਾਜ ਸਿੰਘ ਬੱਧਨੀ, ਕਾ ਕੁਲਵੰਤ ਸਿੰਘ ਸਰਪੰਚ ਬੱਧਨੀ, ਸੁਖਜਿੰਦਰ ਮਹੇਸਰੀ, ਕਰਮਵੀਰ ਬੱਧਨੀ, ਜਗਸੀਰ ਖੋਸਾ, ਗੁਰਚਰਨ ਸਿੰਘ ਤਾਰੇਵਾਲਾ, ਕਾ ਚਿਰੰਜੀ ਲਾਲ, ਕਾ ਮੰਗਤ ਰਾਏ, ਸਿਕੰਦਰ ਸਿੰਘ ਮਧੇਕੇ, ਗੁਰਦਿੱਤ ਦੀਨਾ, ਇੰਦਰਜੀਤ ਦੀਨਾ, ਜਸਪਾਲ ਸਿੰਘ ਧੂਰਕੋਟ ਮੈਬਰ ਬਲਾਕ ਸੰਮਤੀ, ਬੀਬੀ ਜਸਵਿੰਦਰ ਕੌਰ ਬਿਲਾਸਪੁਰ ਵੱਲੋਂ ਜਸਵਿੰਦਰ ਕੌਰ ਦੀ ਅਚਾਨਕ ਹੋਈ ਮੌਤ ‘ਤੇ ਖਾਈ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!