ਪੰਜ ਦਰਿਆ ਬਿਊਰੋ
ਸੱਭਿਆਚਾਰਕ ਮੰਤਰਾਲੇ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਸੀ੍ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 33ਵੇਂ ਔਨ ਲਾਈਨ ਕਵੀ ਦਰਬਾਰ ਵਿੱਚ ਹਰਮੀਤ ਵਿਦਿਆਰਥੀ ਤੇ ਧੀਰਜ ਵਾਲੀਆ ਜੀ 24 ਅਕਤੂਬਰ ਦਿਨ ਸ਼ਨੀਵਾਰ ਸ਼ਾਮ 4 ਤੋਂ 6 ਵਜੇ ਤੱਕ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ ਆਪਣਾਂ ਰਚਨਾ ਪਾਠ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ |