18 C
United Kingdom
Saturday, May 10, 2025

More

    ਸਿੱਖਸ ਫਾਰ ਹਮਿਉਨਟੀ ਨੂੰ ਮਾਸਕ ਬਣਾਉਣ ਲਈ ਵਲੰਟੀਅਰਾਂ ਦੀ ਲੋੜ।


    ਸੈਕਰਾਮੈਂਟੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਇਸ ਸਮੇਂ ਜਿੱਥੇ ਪੂਰੀ ਦੁਨੀਆਂ ਕਰੋਨਾਵਾਇਰਸ ਦਾ ਪ੍ਰਕੋਪ ਝੱਲ ਰਹੀ ਹੈ, ਓਥੇ ਅਮਰੀਕਾ ਵਿੱਚ ਇਸ ਦਾ ਕਹਿਰ ਪੂਰੇ ਜੋਬਨ ਤੇਰਿਹਾ ਹੈ। ਇਸ ਮਾੜੇ ਸਮੇਂ ਵਿੱਚ ਕੈਲੇਫੋਰਨੀਆਂ ਦਾ ਬੇ-ਏਰੀਆ ਅਤੇ ਆਸ-ਪਾਸ ਦੇ ਇਲਾਕੇ ਵੀ ਕਰੋਨਾਂ ਦੇ ਭਾਰੀ ਪ੍ਰਭਾਵ ਹੇਠ ਹਨ, ਬਹੁਤ ਸਾਰੇ ਸ਼ਹਿਰਾਂ ਵਿੱਚ ਮਾਸਕ ਦੀ ਕਮੀ ਪਾਈ ਜਾ ਰਹੀ ਹੈ। ਇਸ ਮੌਕੇ ਜਿੱਥੇ ਹੋਰ ਵੱਖ ਵੱਖ ਜਥੇਬੰਦੀਆਂ ਪਹਿਲੀ ਕਤਾਰ ਵਿੱਚ ਲੜਨ ਵਾਲੇ ਲੋਕਾਂ ਜਾ ਲੋੜਵੰਦਾ ਦੀ ਮੱਦਦ ਲਈ ਅੱਗੇ ਆਈਆਂ ਹਨ, ਓਥੇ ਸਿੱਖਸ ਫਾਰ ਹਮਿਉਨਟੀ ਨਾਮੀ ਸੰਸਥਾ ਨੇ ਫਰੰਟ ਲਾਈਨ ਤੇ ਲੜਨ ਵਾਲੇ ਕਾਮਿਆਂ ਅਤੇ ਜ਼ਰੂਰੀ ਕਾਰੋਬਾਰੀ ਕਾਮਿਆਂ ਲਈ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਇਹ ਮਾਸਕ ਬਣਾਉਣ ਲਈ ਕੈਲੇਫੋਰਨੀਆਂ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਵਲੰਟੀਅਰ ਸੱਜਣਾਂ ਦੀ ਲੋੜ ਹੈ।ਆਓ ਇਸ ਭਲੇ ਕੰਮ ਲਈ ਸਿੱਖਸ ਫਾਰ ਹਮਿਉਨਟੀ ਦਾ ਸਾਥ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ-
    ਕਸ਼ਮੀਰ ਸਿੰਘ ਸ਼ਾਹੀ ((ਫਰੀਮਾਂਟ) 510-299-7982
    ਰਜਿੰਦਰ ਸਿੰਘ ਟਾਂਡਾ (ਸਟਾਕਟਨ) 510-557-6988
    ਗੈਰੀ ਸਿੰਘ (ਮੈਨਟੀਕਾ) 209-612-6161
    ਸੰਨਦੀਪ ਸਿੰਘ ਚਾਹਲ (ਸੈਨਹੋਜੇ) 925-354-6174
    ਰਜਿੰਦਰ ਸੇਖੋਂ (ਇਲਕਗਰੋਵ) 209-456-0387
    ਕੁਲਦੀਪ ਕੰਗ (ਵੁੱਡਲੈਂਡ) 530- 908-9386
    ਸੰਨਦੀਪ ਸਿੰਘ ਜੰਟੀ (ਮਡਿਸਟੋ) 209-513-0508
    ਰਾਜਦੀਪ ਸਿੰਘ (ਟਰੇਸੀ) 408-854-1935
    ਹੈਰੀ ਢਿੱਲੋਂ (ਮਾਉਂਟਿੰਨ ਹਾਊਸ) 209-607-4222
    Website- www.sikhsforhumanity.usa
    Email- sikhsforhumanityusa@gmail.com

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!