15.3 C
United Kingdom
Sunday, June 7, 2026

More

    ਗਲਾਸਗੋ ਦੇ ਇਸ KFC ਦੇ 6 ਕਾਮੇ ਨਿੱਕਲੇ ਕੋਰੋਨਾ ਪੀੜਤ (ਪੜ੍ਹੋ)

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਗਲਾਸਗੋ ਦੇ ਪੋਲੋਕਸ਼ਾਵਜ਼ ਰੋਡ ਸਥਿਤ ਕੇ.ਐਫ.ਸੀ. ਦੋ ਹਫਤਿਆਂ ਲਈ ਬੰਦ ਕੀਤੇ ਜਾਣ ਦਾ ਸਮਾਚਾਰ ਹੈ। ਕਿਹਾ ਜਾ ਰਿਹਾ ਹੈ ਕਿ KFC ਦੇ 6 ਕਾਮੇ ਕੋਰੋਨਾ ਪੀੜਤ ਨਿੱਕਲੇ ਹਨ। KFC ਵੱਲੋਂ ਗ੍ਰੇਟਰ ਗਲਾਸਗੋ ਐਂਡ ਕਲਾਈਡ ਐੱਨ.ਐੱਚ.ਐੱਸ. ਨੂੰ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ। ਪੀੜਤਾਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਰੈਸਟੋਰੈਂਟ ਨੂੰ ਬੰਦ ਕਰਨ ਉਪਰੰਤ ਸਫਾਈ ਕਾਰਜ ਆਰੰਭੇ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!